ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RRB Paramedical Recruitment 2019: ਇਸ ਤਰ੍ਹਾਂ ਮਿਲਣਗੇ ਅੰਕ

RRB Paramedical Recruitment 2019: ਇਸ ਤਰ੍ਹਾਂ ਮਿਲਣਗੇ ਅੰਕ

RRB Paramedical Recruitment 2019: ਆਰਆਰਬੀ ਪੈਰਡਾਮੈਡੀਕਲ ਭਰਤੀ ਪ੍ਰੀਖਿਆ ਵਿਚ ਨੰਬਰ ਕਿਵੇਂ ਕੈਲਕੁਲੇਟ ਹੋਣਗੇ, ਇਸਦਾ ਫਾਰਮੂਲਾ ਰੇਲਵੇ ਭਰਤੀ ਬੋਰਡ ਨੇ ਜਾਰੀ ਕਰ ਦਿੱਤਾ ਹੈ। ਆਰਆਰਬੀ ਪੈਰਾਮੈਡੀਕਲ ਸੀਬੀਟੀ ਪ੍ਰੀਖਿਆ 19, 20 ਅਤੇ 21 ਜੁਲਾਈ ਨੂੰ ਆਯੋਜਿਤ ਕੀਤੀ ਜਾਵੇਗੀ।

 

ਇਸ ਭਰਤੀ ਪ੍ਰੀਖਿਆ ਵਿਚ ਸੀਬੀਟੀ–1 ਦੇ ਅਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਆਰਆਰਬੀ ਪੈਰਾ ਮੈਡੀਕਲ ਕੈਟੇਗਰੀ ਦੇ ਤਹਿਤ 1937 ਅਸਾਮੀਆਂ ਉਤੇ ਭਰਤੀ ਕੀਤੀ ਜਾਵੇਗੀ। ਇਸ ਵਿਚ ਸਟਾਫ ਨਰਸ, ਡੇਂਟਲ ਹਾਈਜੀਨਿਸਟ ਆਦਿ ਅਸਾਮੀਆਂ ਸ਼ਾਮਲ ਹਨ।

ਰੇਲਵੇ

ਜ਼ਿਕਰਯੋਗ ਹੈ ਕਿ ਪਿਛਲੇ ਸਾਲ RRB Group D ਭਰਤੀ ਦੇ ਨਤੀਜੇ ਸਮੇਂ ਅੰਕਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇਸ ਤੋਂ ਬਾਅਦ ਆਰਆਰਬੀ ਨੇ ਦੱਸਿਆ ਕਿ ਨੰਬਰ ਨਾਰਮਲਾਈਜੇਸ਼ਨ ਫਾਰਮੂਲੇ ਦੇ ਆਧਾਰ ਉਤੇ ਦਿੱਤੇ ਗਏ ਹਨ। ਇਸ ਵਾਰ ਰੇਲਵੇ ਇਹ ਫਾਰਮੂਲਾ ਵੈਬਸਾਈਟ ਉਤੇ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਰਆਰਬੀ ਜੇਈ ਭਰਤੀ ਅੰਕ ਨਾਰਮਲਾਈਜੇਸ਼ਨ ਦਾ ਫਾਰਮੂਲਾ ਜਾਰੀ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RRB Paramedical Recruitment 2019 Exam Begins On July 19 know Your Score Will Be Calculated on this marks normalization formula