RSOS Class 10th result 2019: ਰਾਜਸਥਾਨ ਸਟੇਟ ਓਪਨ ਸਕੂਲ, ਜੈਪੁਰ ਨੇ ਦੁਪਹਿਰ 3 ਵਜੇ 10ਵੀਂ ਕਲਾਸ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿਤਾ ਹੈ। ਓਪਨ ਸਕੂਲ ਦੀ 10ਵੀਂ ਦਾ ਨਤੀਜਾ ਅਧਿਕਾਰਤ ਵੈਬਸਾਈਟ rsosapp.rajasthan.gov.in ਅਤੇ education.rajasthan.gov.in/rsos ਉਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ 30 ਮਈ ਨੂੰ RSOS ਵੱਲੋਂ 12ਵੀਂ ਦਾ ਨਤੀਜਾ ਜਾਰੀ ਕੀਤਾ ਗਿਆ ਸੀ। ਇਸ ਸਾਲ 12ਵੀਂ ਓਪਨ ਦਾ ਨਤੀਜਾ 34.82 ਫੀਸਦੀ ਰਿਹਾ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਵਿਚ 1.17 ਫੀਸਦੀ ਜ਼ਿਆਦਾ ਹੈ।
ਅਗਲੀ ਕਹਾਣੀ