ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ ਕਦੋਂ ਆਵੇਗਾ SBI ਕਲਰਕ ਭਰਤੀ ਦਾ ਨਤੀਜਾ

ਜਾਣੋ ਕਦੋਂ ਆਵੇਗਾ SBI ਕਲਰਕ ਭਰਤੀ ਦਾ ਨਤੀਜਾ

SBI Clerk Pre Result 2019: ਐਸਬੀਆਈ ਕਲਰਕ ਭਰਤੀ ਮੁਢਲੀ ਪ੍ਰੀਖਿਆ ਨਤੀਜਾ ਬਹੁਤ ਤੇਤੀ ਐਲਾਨੇ ਜਾਣ ਵਾਲਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਸਬੀਆਈ ਕਲਰਕ ਪ੍ਰੀਲੀਮਸ ਨਤੀਜੇ ਦਾ ਐਲਾਨ ਅਗਲੇ ਹਫਤੇ ਹੋ ਸਕਦਾ ਹੈ।

 

ਨਤੀਜੇ ਦਾ ਐਲਾਨ 19 ਜੁਲਾਈ ਤੱਕ ਹੋ ਸਕਦਾ ਹੈ। ਨਤੀਜਾ sbi.co.in ਵਤੇ ਜਾ ਕੇ ਦੇਖਿਆ ਜਾ ਸਕੇਗਾ। SBI Clerk Prelims Result ਵਿਚ ਸਫਲ ਉਮੀਦਵਾਰਾਂ ਨੂੰ SBI Clerk Mains ਪ੍ਰੀਖਿਆ ਵਿਚ ਬੈਠਣਾ ਹੋਵੇਗਾ। ਐਸੀਬੀਆਈ ਮੈਨ ਪ੍ਰੀਖਿਆ 10 ਅਗਸਤ ਨੂੰ ਆਯੋਜਿਤ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI clerk prelims result 2019: state bank of india clerk result date and time confirmed check latest details