ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SSC CHSL tier 2 admit card: ਐਸਐਸਸੀ ਸੀਐਚਐਸਐਲ ਦਾ ਦਾਖ਼ਲਾ ਕਾਰਡ ਜਾਰੀ

 

ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਸੀਐਚਐਸਐਲ ਟੀਅਰ -1 ਐਡਮਿਟ ਕਾਰਡ ਜਾਰੀ ਕੀਤੇ ਹਨ। ਉਹ ਉਮੀਦਵਾਰ ਜਿਨ੍ਹਾਂ ਨੇ ਪ੍ਰੀਖਿਆ ਲਈ ਬਿਨੈ ਕੀਤਾ ਸੀ ਉਹ ਐਸਐਸਸੀ ssc.nic.in ਉੱਤੇ ਜਾ ਕੇ  ਦਾਖ਼ਲਾ ਕਾਰਡ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰਾਂ ਨੂੰ ਦਾਖ਼ਲਾ ਕਾਰਡ ਡਾਊਨਲੋਡ ਕਰਨ ਲਈ ਇੱਕ ਰਜਿਸਟ੍ਰੇਸ਼ਨ ਨੰਬਰ ਦੀ ਲੋੜ ਹੋਵੇਗੀ। ਐਸਐਸਸੀ ਦਾ ਡਿਸਿਕ੍ਰਪਿਟਵ ਸੀਐਚਐਸਐਲ ਪੇਪਰ ਟੀਅਰ -2, ਸਤੰਬਰ 29 ਨੂੰ ਹੋਵੇਗਾ।

 

ਇਸ ਤੋਂ ਪਹਿਲਾਂ 12 ਸਤੰਬਰ ਨੂੰ ਸੀਜੀਐਸਐਲ ਟੀਅਰ -1 ਦੇ ਨਤੀਜੇ ਜਾਰੀ ਕੀਤੇ ਜਾ ਚੁੱਕੇ ਹਨ। ਉਮੀਦਵਾਰਾਂ ਦੇ ਮਾਰਕਸ ਅਤੇ ਫਾਈਨਲ ਆਂਸਰ ਕੀ ਵੀ ਜਾਰੀ ਕਰ ਦਿੱਤੇ ਗਏ ਹਨ। ਐੱਸਐੱਸਸੀ ਨੇ ssc.nic.in ਉੱਤੇ Tier-I ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਹੁਣ ਸੀ.ਆਰ.ਐੱਸ.ਐੱਲ. ਦੇ ਪੇਪਰ ਟੀਅਰ -2 ਦੀ ਪ੍ਰੀਖਿਆ ਵਿੱਚ ਬੈਠਣਾ ਹੋਵੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SSC CHSL tier 2 admit card: SSC CHSL admit card released ssc nic in