ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SSC ਕਰੇਗਾ 1350 ਅਸਾਮੀਆਂ ਉੱਤੇ ਭਰਤੀ, ਪੜ੍ਹੋ ਕਿਵੇ ਕਰਨਾ ਹੈ ਅਪਲਾਈ

 

ਸਟਾਫ਼ ਸਿਲੈਕਸ਼ਨ ਕਮਿਸ਼ਨ (SSC) ਨੇ 1350 ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ। ਇਹ ਨਿਯੁਕਤੀਆਂ 9 ਜ਼ੋਨਾਂ ਲਈ ਕੀਤੀਆਂ ਜਾਣਗੀਆਂ। ਇਸ ਤਹਿਤ ਟੈਕਨੀਸ਼ੀਅਨ, ਕਲਰਕ, ਫਾਰਮਾਸਿਸਟ, ਲੈਬਾਰਟਰੀ ਅਸਿਸਟੈਂਟ, ਨਰਸਿੰਗ ਸਣੇ ਕਈ ਹੋਰ ਅਹੁਦੇ ਭਰੇ ਜਾਣਗੇ। ਪੜ੍ਹੋ ਪੂਰੀ ਜਾਣਕਾਰੀ....


ਵੱਖ-ਵੱਖ ਸ਼੍ਰੇਣੀਆਂ ਲਈ ਕੁੱਲ ਅਸਾਮੀਆਂ: 1350

 

ਯੋਗਤਾ: ਮਾਨਤਾ ਪ੍ਰਾਪਤ ਬੋਰਡ/ ਸੰਸਥਾ/ਯੂਨੀਵਰਸਿਟੀ ਤੋਂ ਦਸਵੀਂ/ਬਾਰ੍ਹਵੀਂ/ ਬੈਚਲਰ/ਪੀਜੀ ਡਿਪਲੋਮਾ/ਮਾਸਟਰ ਡਿਗਰੀ ਕੀਤੀ ਹੋਵੇ। 

 

ਤਨਖਾਹ ਸਕੇਲ: ਅਸਾਮੀ ਅਨੁਸਾਰ। 

 

ਉਮਰ ਹੱਦ: ਘੱਟੋ ਘੱਟ 18 ਅਤੇ ਜ਼ਿਆਦਾ ਤੋਂ ਜ਼ਿਆਦਾ  30 ਸਾਲ  

 

ਅਰਜ਼ੀ ਦੀ ਫੀਸ: 100 ਰੁਪਏ। ਭੁਗਤਾਨ online ਕਰਨਾ ਹੋਵੇਗਾ 

 

ਚੋਣ ਪ੍ਰਕਿਰਿਆ: ਯੋਗ ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਤ ਪ੍ਰੀਖਿਆ ਅਤੇ ਸਕਿਲ
(ਹੁਨਰ) ਟੈਸਟ ਦੇ ਆਧਾਰ ਉੱਤੇ ਕੀਤੀ ਜਾਵੇਗੀ

 

ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ: 31 ਅਗਸਤ 2019

 

ਵੈੱਬਸਾਈਟ: www.ssc.nic.in, http://ssconline.nic.in

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Staff Selection Commission SSC will recruit 1350 posts Employment News