ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ’ਚ ਪ੍ਰੋਫ਼ੈਸਰਾਂ ਦੀਆਂ ਨਿਕਲੀਆਂ 271 ਅਸਾਮੀਆਂ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਨੇ ਪ੍ਰੋਫ਼ੈਸਰਾਂ ਦੇ ਖਾਲੀ ਅਹੁਦਿਆਂ ਨੂੰ ਭਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇਐਨਯੂ ਪ੍ਰਸ਼ਾਸਨ ਨੇ ਅਸਿਸਟੈਂਟ ਪ੍ਰੋਫ਼ੈਸਰ, ਐਸੋਸੀਏਟ ਪ੍ਰੋਫ਼ੈਸਰ ਤੇ ਪ੍ਰੋਫ਼ੈਸਰਾਂ ਦੇ 271 ਅਹੁਦਿਆਂ ਲਈ ਦਰਖਾਸਤਾਂ ਦਿੱਤੀਆਂ ਹਨ। ਸਾਰੇ ਅਹੁਦਿਆਂ ਲਈ 19 ਅਗਸਤ ਤਕ ਆਨ-ਲਾਈਨ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ।

 

ਜੇਐਨਯੂ ਦੇ ਮੁਤਾਬਕ ਯੂਨੀਵਰਸਿਟੀ ਦੇ ਵੱਖੋ ਵੱਖ ਸਕੂਲਾਂ ਤੇ ਕੇਂਦਰਾਂ ਚ ਖਾਲੀ ਪਏ ਅਸਿਸਟੈਂਟ ਪ੍ਰੋਫ਼ੈਸਰ ਦੇ 4 ਅਹੁਦਿਆਂ, ਐਸੋਸੀਏਟ ਪ੍ਰੋਫ਼ੈਸਰ ਦੇ 157 ਅਹੁਦਿਆਂ ਅਤੇ ਪ੍ਰੋਫ਼ੈਸਰ ਦੇ 110 ਅਹੁਦਿਆਂ ’ਤੇ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

 

ਐਸੋਸੀਏਟ ਪ੍ਰੋਫ਼ੈਸਰ ਦੇ ਸਾਰੇ ਚਾਰ ਅਹੁਦੇ ਸਪੈਸ਼ਲ ਸੈਂਟਰ ਫ਼ਾਰ ਨੈਸ਼ਲ ਸਕਿਊਰਟੀ ਸਟੀਡਜ਼ ਵੀ ਭਰੇ ਜਾਣੇ ਹਨ। ਇਸ ਤੋਂ ਇਲਾਵਾ ਪ੍ਰੋਫ਼ੈਸਰ ਭਰਤੀ ਪ੍ਰਕਿਰਿਆ ਚ ਉਮਰ ਵਰਗ (ਈਡਬਲਿਊਐਸ) ਕੋਟੇ ਦਾ ਲਾਭ ਮਿਲੇਗਾ।

 

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teacher Recruitment Process begins in JNU candidates can apply before 19th august