ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਲਾਹਾਬਾਦ ਯੂਨੀਵਰਸਿਟੀ ’ਚ ਅਸਿਸਟੈਂਟ ਪ੍ਰੋਫ਼ੈਸਰ ਦੀਆਂ ਨਿਕਲੀਆਂ 202 ਅਸਾਮੀਆਂ

ਇਲਾਹਾਬਾਦ ਯੂਨੀਵਰਸਿਟੀ ਨੇ ਗੈਸਟ ਫ਼ੈਕਲਟੀ ਤਹਿਤ ਅਸਿਸਟੈਂਟ ਪ੍ਰੋਫ਼ੈਸਰ ਦੇ ਅਹੁਦਿਆਂ ਨੂੰ ਭਰਨ ਲਈ ਦਰਖਾਸਤਾਂ ਮੰਗੀਆਂ ਹਨ। ਕੁੱਲ 202 ਅਹੁਦਿਆਂ ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਸਾਰੇ ਅਹੁਦੇ ਯੂਨੀਵਰਸਿਟੀ ਦੇ ਵੱਖੋ ਵੱਖ ਡਿਪਾਰਟਮੈਂਟ/ ਸੈਂਟਰ/ ਇੰਸਟੀਟਿਊਟ ਚ ਕਰਾਰ ਮੁਤਾਬਕ ਭਰੇ ਜਾਣਗੇ।

 

ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਅਹੁਦਿਆਂ ਲਈ ਡਾਕ ਦੁਆਰਾ ਆਪਣੀ ਦਰਖ਼ਾਸਤ ਯੂਨੀਵਰਸਿਟੀ ਦੇ ਪਤੇ ਤੇ ਭੇਜ ਸਕਦੇ ਹਨ। ਡਾਕ ਨਾਲ ਦਰਖ਼ਾਸਤਾਂ ਪ੍ਰਾਪਤੀ ਦੀ ਆਖਰੀ ਮਿਤੀ 12 ਜੁਲਾਈ 2019 ਹੈ। ਅਹੁਦਿਆਂ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਹੇਠਾਂ ਲਿਖੀ ਵੈਬਾਈਟ ਤੇ ਲਾਗ-ਇਨ ਕਰੋ।

 

ਅਹੁਦਿਆਂ ਦੀ ਕੁੱਲ ਗਿਣਤੀ: 202 (ਗੈਰ-ਰਾਖਵੇ ਅਹੁਦੇ: 83)

 

www.allduniv.ac.in

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:University of Allahabad Recruitment 2019 for 202 Guest Faculty Posts