ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP BEd JEE 2019: ਯੂਪੀ ਬੀਐਡ ਪ੍ਰੀਖਿਆ ਦੇ ਅੱਜ ਆਉਣਗੇ ਨਤੀਜੇ

ਮਹਾਤਮਾ ਜਯੋਤਿਬਾ ਫੁਲੇ ਰਹੇਲਖੰਡ ਯੂਨੀਵਰਸਿਟੀ ਦੀ ਯੂਪੀ ਬੀਐਡ ਜੇਈਈ ਪ੍ਰੀਖਿਆ ਦੇ ਨਤੀਜੇ ਅੱਜ 21 ਮਈ ਐਲਾਨੇ ਜਾ ਸਕਦੇ ਹਨ। ਜਿਨ੍ਹਾਂ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦੇ ਦਿੱਤੀ ਸੀ ਉਹ upbed2019.in ਤੇ ਨਤੀਜੇ ਚੈਕ ਕਰ ਸਕਣਗੇ। ਹਾਲਾਂਕਿ ਹਾਲੇ ਨਤੀਜੇ ਜਾਰੀ ਕਰਨ ਦੀ ਅਧਿਕਾਰਤ ਮਿਤੀ ਤੈਅ ਨਹੀਂ ਕੀਤੀ ਗਈ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:up bed Jee result 2019: UP BEd jee results may be declare 21 may