ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP Board Result 2019: 10ਵੀਂ ’ਚ ਗੌਤਮ ਤੇ 12ਵੀਂ ’ਚ ਤਨੁ ਬਣੀ ਟਾਪਰ

UP Board Result 2019: ਯੂਪੀ ਬੋਰਡ ਵਲੋਂ ਅੱਜ ਸ਼ਨਿੱਚਰਵਾਰ ਨੂੰ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ, ਇਸ ਵਾਰ 10ਵੀਂ ਜਮਾਤ ਚ 80.07 ਫੀਸਦ ਬੱਚੇ ਪਾਸ ਹੋਏ ਹਨ ਜਦਕਿ 12ਵੀਂ ਜਮਾਤ ਚ 70.06 ਫੀਸਦ ਬੱਚੇ ਪਾਸ ਹੋਏ ਹਨ। 10ਵੀਂ ਜਮਾਤ ਚ ਕਾਨਪੁਰ ਦੇ ਗੌਤਮ ਰਘੁਵੰਸ਼ੀ ਨੇ ਟਾਪ ਕੀਤਾ ਹੈ, ਉਨ੍ਹਾਂ ਨੇ 600 ਚੋਂ 583 ਨੰਬਰ ਲੈ ਕੇ 97.17 ਫੀਸਦ ਅੰਕ ਪ੍ਰਾਪਤ ਕੀਤੇ ਹਨ। ਇਸਦੇ ਨਾਲ ਹੀ ਬਾਗਪਤ ਦੀ ਤਨੁ ਤੋਮਰ ਨੇ 12ਵੀਂ ਚ ਟਾਪ ਕੀਤਾ ਹੈ।

 

10ਵੀਂ ਦੇ ਟਾਪਰ

  1. ਗੌਤਮ ਰਘੁਵੰਸ਼ੀ 97.17% (ਕਾਨਪੁਰ)
  2. ਸ਼ਿਵਮ 97% (ਬਾਰਾਬੰਕੀ)
  3. ਹਿਮਾਂਗੀ 96.83% (ਬਾਰਾਬੰਕੀ)

 

12ਵੀਂ ਦੇ ਟਾਪਰ

  1. ਤਨੁ ਤੋਮਰ 97.80% (ਬਾਗਪਤ)
  2. ਭਾਗਿਆਸ਼੍ਰੀ ਉਪਾਧਿਆਏ 95.20% (ਗੋਂਡਾ)
  3. ਅਕਾਂਸ਼ਾ ਸ਼ੁਕਲਾ 94.80% (ਕੋਰਾਂਵ ਪ੍ਰਯਾਗਰਾਜ)

 

ਪ੍ਰੀਖਿਆਵਾਂ ਦੇ ਨਤੀਜੇ ਸਾਹਮਣੇ ਆਉਣ ਮਗਰੋਂ 58 ਲੱਖ ਵਿਦਿਆਰਕੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਇਸ ਵਾਰ ਵੀ ਪ੍ਰੀਖਿਆਵਾਂ ਚ ਵਿਦਿਆਰਥਣਾਂ ਸਿਖਰ ਤੇ ਹਹੀਆਂ ਹਨ।

 

ਨਤੀਜੇ ਦੇਖਣ ਲਈ ਇਨ੍ਹਾਂ ਦਿੱਤੇ ਹੋਏ ’ਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ

 

- www.upmspresults.up.nic.in
- www.upresults.nic.in
- www.results.nic.in
- www.upmsp.edu.in

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:up-board-result-2019-up-board-10th-12th-result-declared