ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP Police Admit Card 2019: ਉੱਤਰ ਪ੍ਰਦੇਸ਼ ਪੁਲਿਸ ਪ੍ਰੀਖਿਆ ਦੇ ਐਡਮਿਟ-ਕਾਰਡ ਜਾਰੀ

UP Police Admit Card 2019: ਉੱਤਰ ਪ੍ਰਦੇਸ਼ ਪੁਲਿਸ ਭਰਤੀ ਅਤੇ ਵਿਕਾਸ ਬੋਰਡ (UPPRPB) ਨੇ ਅੱਜ ਦੋ ਭਰਤੀ ਪ੍ਰੀਖਿਆਵਾਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਉੱਤਰ ਪ੍ਰਦੇਸ਼ ਪੁਲਿਸ ਭਰਤੀ ਅਤੇ ਵਿਕਾਸ ਬੋਰਡ ਨੇ ਸਾਲ 2016 ਅਤੇ ਸਾਲ 2017 ਦੀਆਂ 2 ਭਰਤੀਆਂ ਨਾਲ ਜੁੜੀ ਪ੍ਰੀਖਿਆਵਾਂ ਦੀ ਮਿਤੀ ਬੁੱਧਵਾਰ ਨੂੰ ਐਲਾਨ ਕੀਤੀ ਸੀ। ਇਹ ਦੋਨਾਂ ਪ੍ਰੀਖਿਆਵਾਂ 11 ਜੁਲਾਈ ਨੂੰ ਹੋਣਗੀਆਂ।

 

ਉੱਤਰ ਪ੍ਰਦੇਸ਼ ਪੁਲਿਸ ਭਰਤੀ ਅਤੇ ਵਿਕਾਸ ਬੋਰਡ ਦੇ ਸੀਨੀਅਰ ਸਕੱਤਰ ਭਰਤੀ ਨੇ ਦਸਿਆ ਕਿ ਮਰਦਾਂ ਅਤੇ ਔਰਤਾਂ ਲਈ ਉੱਤਰ ਪ੍ਰਦੇਸ਼ ਪੁਲਿਸ ਲਿਪਿਕ, ਲੇਖਾ ਤੇ ਗੁਪਤ ਸਹਾਇਕ ਸੰਵਰਗ ਸੇਵਾ ਚ ਸਿੱਧੀ ਭਰਤੀ 2016 ਤਹਿਤ ਰਿਕਾਰਡ ਦੀ ਜਾਂਚ ਤੇ ਸਰੀਰਕ ਮਾਨਕ ਪ੍ਰੀਖਿਆ 11 ਜੁਲਾਈ ਤੋਂ ਲਖਨਊ ਸਥਿਤ ਪ੍ਰੀਖਿਆ ਕੇਂਦਰ ’ਤੇ ਹੋਵੇਗੀ। ਦਾਖਲਾ-ਪੱਤਰ 5 ਜੁਲਾਈ ਤੋਂ ਬੋਰਡ ਦੀ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਣਗੇ।

 

ਵਾਧੂ ਜਾਣਕਾਰੀ ਲਈ ਇਸ ਵੈਬਸਾਈਟ www.uppbpb.gov.in ਤੇ ਕਲਿੱਕ ਕਰੋ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP Police Admit Card 2019: UPPRPB to release admit card for SI ASI Computer Operator today