ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP Police Recruitment 2019: UP ਪੁਲਿਸ ਕੱਢਣ ਲੱਗੀ 5673 ਅਸਾਮੀਆਂ

UP Police Recruitment 2019: ਉੱਤਰ ਪ੍ਰਦੇਸ਼ ਪੁਲਿਸ ਵਲੋਂ ਵਿਭਾਗ ਨੂੰ ਆਧੁਨਿਕ ਕਰਨ ਦੇ ਨਾਲ ਹੀ 5673 ਨਵੀਂਆਂ ਅਸਾਮੀਆਂ ’ਤੇ ਭਰਤੀਆਂ ਕਰਨ ਜਾ ਰਹੀ ਹੈ। ਇਨ੍ਹਾਂ ਚ 209 ਇੰਸਪੈਕਟਰ, 573 ਸਬ-ਇੰਸਪੈਕਟਰ, 5091 ਹੌਲਦਾਰ ਤੇ ਕੁਝ ਹੋਰਨਾਂ ਭਰਤੀਆਂ ਕੀਤੀਆਂ ਜਾਣਗੀਆਂ।

 

ਇਸ ਬਾਰੇ ਸੂਬੇ ਦੇ ਡੀਜੀਪੀ ਓਪੀ ਸਿੰਘ ਨੇ ਅੱਗੇ ਦਸਿਆ ਕਿ ਤਿੰਨ ਮਹਿਲਾ ਬਟਾਲੀਅਨ ਲਖਨਊ, ਗੋਰਚਖਪੁਰ ਅਤੇ ਬਦਾਯੂ ਚ ਖੋਲ੍ਹਣ ਲਈ ਸ਼ਾਸਨ ਨੂੰ ਪ੍ਰਸਤਾਵ ਦਿੱਤਾ ਗਿਆ ਹੈ।

 

ਡੀਜੀਪੀ ਮੁਤਾਬਕ ਲੰਘੇ ਸਾਲ ਚ 3195 ਸਬ ਇੰਸਪੈਕਟਰਾਂ ਦੀਆਂ ਭਰਤੀਟਾਂ ਕੀਤੀ ਗਈ ਹੈ। ਇਸ ਤੋਂ ਇਲਾਵਾ ਹਾਲੇ ਤਕ ਲਾਪਰਵਾਹ ਤੇ ਅਨੁਸ਼ਾਸਨਹੀਨ 364 ਪੁਲਿਸ ਮੁਲਾਜ਼ਮਾਂ ਨੂੰ ਲਾਜ਼ਮੀ ਰਿਟਾਇਰਮੈਂਟ ਦੇ ਦਿੱਤੀ ਗਈ। ਇਨ੍ਹਾਂ ਚ 11 ਇੰਸਪੈਕਟਰ ਅਤੇ 57 ਸਬ ਇੰਸਪੈਕਟਰ ਸ਼ਾਮਲ ਹਨ। ਲਾਜ਼਼ਮੀ ਰਿਟਾਇਰਮੈਂਟ ਲਈ ਬਕਾਇਦਾ ਕਮੇਟੀ ਬਣਾ ਕੇ ਸਕ੍ਰੀਨਿੰਗ ਕੀਤੀ ਜਾ ਰਹੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:up police recruitment 2019: UPPRPB to release 6000 si daroga vacancy notification soon check details