ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਫ਼ੌਜ ਪੁਲਿਸ ਭਰਤੀ ਰੈਲੀ 12 ਸਤੰਬਰ ਤੋਂ, 4458 ਜੀਆਂ ਦੀ ਹੋਵੇਗੀ ਚੋਣ

ਫੌਜ ਨੇ ਫੌਜੀ ਜਨਰਲ ਡਿਊਟੀ ਵਜੋਂ ਕੀਤੀ ਜਾਣ ਵਾਲੀ ਪਹਿਲੀ ਮਹਿਲਾ ਸੈਨਿਕ ਪੁਲਿਸ ਭਰਤੀ ਲਈ ਵੈਬਸਾਈਟ ਉੱਤੇ ਦਾਖਲਾ ਕਾਰਡ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਿਜੀ ਲੌਗਇਨ 'ਤੇ ਜਾ ਕੇ ਦਾਖਲਾ ਕਾਰਡ ਵੀ ਕੱਢਿਆ ਜਾ ਸਕਦਾ ਹੈ। ਆਰਮੀ ਨੇ ਚੰਗੇ ਕਾਗਜ਼ ਅਤੇ ਲੇਜ਼ਰ ਪ੍ਰਿੰਟਰਾਂ ਨਾਲ ਦਾਖਲਾ ਕਾਰਡ ਪ੍ਰਿੰਟ ਕਰਨ ਦੀ ਸਲਾਹ ਦਿੱਤੀ ਹੈ। ਨਾਲ ਹੀ ਚੇਤਾਵਨੀ ਦਿੱਤੀ ਕਿ ਉਮੀਦਵਾਰ ਬਿਨਾਂ ਦਾਖਲਾ ਕਾਰਡ ਦੇ ਰੈਲੀ ਵਿਚ ਸ਼ਾਮਲ ਨਹੀਂ ਹੋ ਸਕਣਗੇ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਹ ਭਰਤੀ 12 ਸਤੰਬਰ ਤੋਂ ਸ਼ੁਰੂ ਹੋਵੇਗੀ। ਫ਼ੌਜ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ 25 ਅਪ੍ਰੈਲ ਤੋਂ 30 ਜੂਨ ਤੱਕ 4458 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।

 

ਇਹ ਸਾਰੀਆਂ ਚੁਣੀਆਂ ਗਈਆਂ ਉਮੀਦਵਾਰ ਆਪਣੇ ਨਿੱਜੀ ਲੌਗਇਨ ਤੋਂ ਪੋਸਟ ਤੇ ਜਾ ਕੇ ਆਪਣਾ ਦਾਖਲਾ ਕਾਰਡ ਪ੍ਰਿੰਟ ਕਰ ਸਕਦੀਆਂ ਹਨ। ਦਾਖਲਾ ਕਾਰਡ ਸਪਸ਼ਟ ਤੌਰ ਤੇ ਚੰਗੇ ਕਾਗਜ਼ਾਂ ਅਤੇ ਲੇਜ਼ਰ ਪ੍ਰਿੰਟਰਾਂ ਨਾਲ ਛਾਪਿਆ ਜਾਣਾ ਚਾਹੀਦਾ ਹੈ। ਇਸ ਭਰਤੀ ਰੈਲੀ ਵਿਚ ਸਿਰਫ ਦਾਖਲਾ ਕਾਰਡ ਰੱਖਣ ਵਾਲੇ ਉਮੀਦਵਾਰ ਹੀ ਭਾਗ ਲੈ ਸਕਣਗੇ।

 

ਦਾਖਲਾ ਕਾਰਡ ਵੈੱਬਸਾਈਟ www.joinindianarmy.nic.in'ਤੇ ਕੱਢੇ ਜਾ ਸਕਦੇ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women military police recruitment admit card released on website