ਅਗਲੀ ਕਹਾਣੀ

ਛੱਤੀਸਗੜ੍ਹ ਦੇ ਰੁਝਾਨਾਂ ਮੁਤਾਬਕ ਬਣ ਸਕਦੀ ਹੈ ਕਾਂਗਰਸ ਦੀ ਸਰਕਾਰ

ਛੱਤੀਸਗੜ੍ਹ ਦੇ ਰੁਝਾਨਾਂ ਮੁਤਾਬਕ ਬਣ ਸਕਦੀ ਹੈ ਕਾਂਗਰਸ ਦੀ ਸਰਕਾਰ

ਛੱਤੀਸਗੜ੍ਹ `ਚ 90 ਵਿਧਾਨ ਸਭਾ ਸੀਟਾਂ ਲਈ ਹੋਈਆਂ ਵਿਧਾਨ ਸਭਾ ਚੋਣਾਂ `ਚ ਵੋਟਾਂ ਦੀ ਗਿਣਤੀ ਜਾਰੀ ਹੈ। ਵੋਟਾਂ ਦੀ ਗਿਣਤੀ ਲਈ 5184 ਕਰਮਚਾਰੀ ਅਤੇ 1500 ਮਾਈਕਰੋ ਆਬਜਰਵਰ ਨਿਯੁਕਤ ਕੀਤੇ ਗਏ ਹਨ। ਹਰੇਕ ਹਾਲ `ਚ ਵੋਟਾਂ ਦੀ ਗਿਣਤੀ ਲਈ 14 ਮੇਜ਼, ਰਿਟਰਨਿੰਗ ਅਫਸਰ ਮੇਜ਼ ਅਤੇ ਡਾਕ ਵੋਟ ਗਿਣਤੀ ਦੀ ਮੇਜ ਹੋਵੇਗੀ।


ਹੁਣ ਤੱਕ ਆ ਰਹੇ ਰੁਝਾਨਾਂ ਮੁਤਾਬਕ ਕਾਂਗਰਸ 53, ਭਾਜਪਾ 26, ਬਸਪਾ 9 ਅਤੇ 1 ਸੀਟ `ਤੇ ਹੋਰ ਅੱਗੇ ਚੱਲ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chhattisgarh election result 2018 live