ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜ ਰਾਜਾਂ ਦੇ ਐਗਜ਼ਿਟ ਪੋਲ LIVE - ਕਾਂਗਰਸ ਦੇ 'ਬੁਰੇ ਦਿਨ' ਹੋ ਸਕਦੇ ਨੇ ਖ਼ਤਮ

ਪੰਜ ਰਾਜਾਂ ਦੇ ਐਗਜ਼ਿਟ ਪੋਲ LIVE- ਕਾਂਗਰਸ ਦੇ 'ਬੁਰੇ ਦਿਨ' ਹੋ ਸਕਦੇ ਨੇ ਖ਼ਤਮ

ਮੱਧ ਪ੍ਰਦੇਸ਼ ਚੋਣ 2018 ਦੇ ਲਈ ਐਗਜ਼ਿਟ ਪੋਲ ਦੀ ਘੋਸ਼ਣਾ ਸ਼ੁਰੂ ਹੋ ਚੁੱਕੀ ਹੈ. ਇਹ ਸਰਵੇਖਣ ਵੱਖ-ਵੱਖ ਟੀਵੀ ਨਿਊਜ਼ ਚੈਨਲਾਂ ਤੇ ਸਰਵੇਖਣ ਏਜੰਸੀਆਂ ਦੁਆਰਾ ਕੀਤੇ ਗਏ ਹਨ. ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 28 ਨਵੰਬਰ ਨੂੰ ਸਾਰੀਆਂ 230 ਸੀਟਾਂ 'ਤੇ ਵੋਟਾਂ ਪਈਆਂ ਸਨ.

 

 

ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਚੋਣਾਂ 28 ਨਵੰਬਰ ਨੂੰ ਵੋਟਾਂ ਪਈਆਂ ਸਨ ਮਿਜ਼ੋਰਮ ਦੀਆਂ ਕੁੱਲ 40 ਵਿਧਾਨ ਸਭਾ ਸੀਟਾਂ ਹਨ. ਬਹੁਮਤ ਲਈ 21 ਸੀਟਾਂ ਦੀ ਜ਼ਰੂਰਤ ਹੈ. ਮੌਜੂਦਾ ਸਮੇਂ, ਮਿਜ਼ੋਰਮ ਵਿੱਚ ਕਾਂਗਰਸ ਸਰਕਾਰ ਹੈ.

 

 

ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਅੱਜ ਪਈਆਂ ਹਨ. ਤੇਲੰਗਾਨਾ 'ਚ ਕੁਲ 119 ਵਿਧਾਨ ਸਭਾ ਸੀਟਾਂ ਹਨ. ਮੌਜੂਦਾ ਮੁੱਖ ਮੰਤਰੀ ਕੇਸੀਆਰ ਨੇ ਸਤੰਬਰ ਵਿੱਚ ਅਸੈਂਬਲੀ ਨੂੰ ਭੰਗ ਕਰ ਦਿੱਤਾ ਸੀ ਜਿਸ ਦੇ ਬਾਅਦ ਚੋਣਾਂ ਚਲ ਰਹੀਆਂ ਹਨ. ਮੁੱਖ ਟੱਕਰ ਕਾਂਗਰਸ ਦੇ ਮਹਾਗੱਠਜੋੜ ਤੇ ਟੀਆਰਐਸ ਦੇ ਵਿਚਾਲੇ ਹੈ.

 

 

ਛੱਤੀਸਗੜ੍ਹ `ਚ 90 ਵਿਧਾਨ ਸਭਾ ਸੀਟਾ `ਤੇ ਹੋਈ ਚੋਣ ਦਾ ਏਗਜਿਟ ਪੋਲ ਕੁਝ ਦੇਰ `ਚ ਆਉਣ ਵਾਲਾ ਹੈ। ਭਾਜਪਾ ਦੇ ਰਮਨ ਸਿੰਘ ਪਿਛਲੇ 15 ਸਾਲਾਂ ਤੋਂ ਸੂਬੇ `ਚ ਮੁੱਖ ਮੰਤਰੀ ਹਨ। ਇੱਥੇ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਕਾਰ ਹੈ। ਹਾਲਾਂਕਿ ਅਜੀਤ ਜੋਗੀ ਦੀ ਪਾਰਟੀ ਜੇਸੀਸੀ ਅਤੇ ਬੀਐਸਪੀ ਦਾ ਗਠਜੋੜ ਵੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਛਤੀਸਗੜ੍ਹ `ਚ ਪਹਿਲੇ ਗੇੜ (12 ਨਵੰਬਰ) `ਚ 76.39 ਫੀਸਦੀ ਅਤੇ ਦੂਜੇ ਗੇੜ (20 ਨਵੰਬਰ) `ਚ 76.34 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ।

 

 

ਰਾਜਸਥਾਨ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:five states exit poll 2018 live updates five states election exit poll results for bjp congress jyotiraditya shivraj singh chouhan kamalnath raman singh kcr fastest election results election result before result