ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਜਾਰੀ ਕੀਤੀ 29 ਉਮੀਦਵਾਰਾਂ ਦੀ ਚੌਥੀ ਸੂਚੀ

ਕਾਂਗਰਸ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ਚੌਥੀ ਸੂਚੀ ਜਾਰੀ ਕਰਕੇ 29 ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਹਨ, ਜਿਸ 'ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਦੇ ਸਾਲੇ ਸੰਜੈ ਮੇਸਾਨੀ ਨੂੰ ਵਾਰਾਸਿਵਨੀ ਤੋਂ ਟਿਕਟ ਦਿੱਤਾ ਗਿਆ ਹੈ ਪਰ ਦੋ ਸੀਟਾਂ 'ਤੇ ਉਮੀਦਵਾਰਾਂ ਨੂੰ ਬਦਲਿਆਂ ਗਿਆ ਹੈ।

 

ਪਾਰਟੀ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਦੀਵਾਲੀ ਦੇ ਮੌਕੇ 'ਤੇ ਇਹ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ ਸਿਰੋਂਜ ਅਤੇ ਬੁਰਹਾਨਪੁਰ 'ਚ ਆਪਣੇ ਉਮੀਦਵਾਰ ਬਦਲ ਦਿੱਤੇ ਹਨ।

 

 

 

ਸੂਚੀ 'ਚ ਰਮੇਸ਼ ਦੁਬੇ ਗੋਹਦ, ਰਣਬੀਰ ਜਾਟਵ ਗਵਾਲੀਅਰ ਦੱਖਣੀ, ਪ੍ਰਵੀਣ ਪਾਠਕ ਦਮੋਹ, ਰਾਹੁਲ ਸਿੰਘ ਲੋਧੀ ਹਟਾ, ਹਰੀਸ਼ੰਕਰ ਚੌਧਰੀ ਬੰਦਵਗਗਰ,  ਡਾ. ਧਿਆਨ ਸਿੰਘ ਪਰਸਤੇ ਜਬਲਪੁਰ ਪੂਰਵ,  ਲਖਨ ਘਣਘੋਰਿਆ ਨਿਵਾਸ, ਡਾ. ਆਸ਼ੋਕ ਮਸਕੋਲੇ ਆਦਿ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fourth list of 29 candidates released by Congress