ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 2018 ਦੇ ਨਤੀਜਿਆਂ ਦਾ ਐਲਾਨ ਅੱਜ ਹੋ ਰਿਹਾ ਹੈ। ਸੂਬੇ ਦੀਆਂ ਸਾਰੀਆਂ 230 ਸੀਟਾਂ ਤੇ ਕੁੱਲ 2899 ਉਮੀਦਵਾਰ ਉਤਾਰੇ ਗਏ ਹਨ। ਸਵੇਰ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਇਹ ਗਿਣਤੀ 51 ਜਿ਼ਲ੍ਹਿਆਂ ਚ ਹੋ ਰਹੀ ਹੈ ਅਤੇ ਲਗਭਗ 1200 ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠਾਂ ਹੋ ਰਹੀ ਹੈ। ਸਭ ਤੋਂ ਪਹਿਲਾਂ ਡਾਕ ਵੋਟਾਂ ਦੀ ਗਿਣਤੀ ਸ਼ੁਰੂ ਹੋਈ।
ਕਾਂਗਰਸ 104
ਭਾਜਪਾ 112
ਬੀਐਸਪੀ 4
ਬਾਕੀ 7