ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਜ਼ੋਰਮ ਚੋਣਾਂ: ਕਾਂਗਰਸੀ ਆਗੂ ਹੈਫੇਈ ਭਾਜਪਾ 'ਚ ਸ਼ਾਮਲ

1 / 2ਮਿਜ਼ੋਰਮ ਚੋਣਾਂ: ਕਾਂਗਰਸੀ ਆਗੂ ਹੈਫੇਈ ਭਾਜਪਾ 'ਚ ਸ਼ਾਮਲ

2 / 2ਮਿਜ਼ੋਰਮ ਚੋਣਾਂ: ਕਾਂਗਰਸੀ ਆਗੂ ਹੈਫੇਈ ਭਾਜਪਾ 'ਚ ਸ਼ਾਮਲ

PreviousNext

ਕਾਂਗਰਸ ਨੂੰ ਮਿਜ਼ੋਰਮ ਚੋਣਾਂ ਤੋਂ ਪਹਿਲਾਂ ਵੱਡਾ ਝੱਟਕਾ ਲੱਗਿਆ ਹੈ। ਮਿਜ਼ੋਰਮ ਵਿਧਾਨ ਸਭਾ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਕਾਂਗਰਸੀ ਆਗੂ ਹੈਫੇਈ ਅਸਤੀਫ਼ਾ ਦੇਣ ਤੋਂ ਕੁੱਝ ਘੰਟਿਆਂ ਮਗਰੋਂ ਹੀ ਭਾਜਪਾ ਵਿਚ ਸ਼ਾਮਲ ਹੋ ਗਏ।

 

ਦੱਸਣਯੋਗ ਹੈ ਕਿ ਮਿਜ਼ੋਰਮ ਵਿਧਾਨ ਸਭਾ ਦੇ ਸਪੀਕਰ ਤੇ ਤਤਕਾਲੀ ਕਾਂਗਰਸੀ ਨੇਤਾ ਹੈਫੇਈ (81) ਨੇ ਸੋਮਵਾਰ ਨੂੰ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਆਪਣਾ ਅਸਤੀਫਾ ਵਿਧਾਨ ਸਭਾ ਉਪ ਪ੍ਰਧਾਨ ਆਰ. ਲਾਲਰੀਨਾਵਾਮਾ ਨੂੰ ਸੌਂਪਿਆ ਸੀ। ਇਸ ਦੌਰਾਨ ਉਨ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਬੀ.ਡੀ. ਚਕਮਾ ਤੋਂ ਇਲਾਵਾ ਹੋਰ ਲੋਕ ਸ਼ਾਮਲ ਸਨ। 

 

ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਮਿਜ਼ੋਰਮ ਵਿਧਾਨਸਭਾ ਦੇ ਸਪੀਕਰ ਹੈਫੇਈ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਿਲ ਹੋਣਗੇ। ਮਿਜ਼ੋਰਮ 'ਚ ਕਾਂਗਰਸ ਦੇ ਸੀਨੀਅਰ ਨੇਤਾ ਹੈਫੇਈ ਪਲਕ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਸੀ। ਮਿਜ਼ੋਰਮ 'ਚ 28 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mizoram elections Congress leader Hefiei joins BJP