ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਚੋਣਾਂ: ਮੁੱਖ ਮੰਤਰੀ ਵਸੁੰਧਰਾ ਖਿਲਾਫ ਜਸਵੰਤ ਸਿੰਘ ਦੇ ਬੇਟੇ ਨੂੰ ਟਿਕਟ

ਮੁੱਖ ਮੰਤਰੀ ਵਸੁੰਧਰਾ ਖਿਲਾਫ ਜਸਵੰਤ ਸਿੰਘ ਦੇ ਬੇਟੇ ਨੂੰ ਟਿਕਟ

ਇਸ ਵਾਰ, ਭਾਜਪਾ ਤੇ ਕਾਂਗਰਸ ਦੋਵਾਂ ਨੇ ਰਾਜਸਥਾਨ ਚੋਣਾਂ ਜਿੱਤਣ ਲਈ ਪੂਰਾ ਜ਼ੋਰ ਦਿੱਤਾ ਹੈ ਚੋਣ ਲੜਾਈ 'ਚ, ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਨੂੰ ਝਾਲਰਾਪਟਨ ਵਿਧਾਨ ਸਭਾ ਸੀਟ 'ਤੋਂ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਖਿਲਾਫ ਉਮੀਦਵਾਰ ਬਣਾ ਕੇ ਲੜਾਈ ਹੋਰ ਦਿਲਚਸਪ ਬਣਾ ਦਿੱਤੀ ਹੈ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਕਾਂਗਰਸ ਨੇ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ

 

 

ਵਸੁੰਧਰਾ ਦਾ ਝਾਲਰਾਪਾਟਨ ਨਾਲ ਪੁਰਾਣਾ ਰਿਸ਼ਤਾ

 

ਕੁਝ ਸਮਾਂ ਪਹਿਲਾਂ ਰਾਜੇ ਨੇ ਨੇ ਕਿਹਾ ਸੀ ਕਿ ਝਾਲਰਾਪਾਟਨ ਸੀਟ ਨਾਲ ਉਨ੍ਹਾਂ ਦਾ ਰਿਸ਼ਤਾ 30 ਸਾਲ ਪੁਰਾਣਾ ਹੈ. ਇਸ ਸੀਟ ਤੋਂ ਰਾਜੇ ਚੌਥੀ ਵਾਰ ਉਮੀਦਵਾਰ ਬਣੀ ਹੈ. ਰਾਜੇ ਨੇ 2003 ਵਿਚ ਪਹਿਲੀ ਵਾਰ ਇਸ ਸੀਟ 'ਤੇ ਚੋਣ ਲੜੀ ਸੀ ਇਸ ਤੋਂ ਪਹਿਲਾਂ ਉਹ ਝਾਲਾਵਰ ਤੋਂ ਐਮਪੀ ਸਨ ਵਸੁੰਧਰਾ ਨੇ ਕਿਹਾ ਹੈ ਕਿ ਉਹ ਇਸ ਹਲਕੇ ਦੇ ਵੋਟਰਾਂ ਦੀ ਮਾਂ ਤੇ ਭੈਣ ਬਰਾਬਰ ਹਨ

 

 2003 ਤੋਂ ਜਿੱਤ ਰਹੀ ਹੈ ਮਹਾਰਾਣੀ

 

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ, ਰਾਜੇ ਨੇ 60896 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੀ ਮੀਨਾਕਸ਼ੀ ਚੰਦਰਾਵਤ ਨੂੰ ਹਰਾਇਆ ਸੀ. ਰਾਜੇ ਨੂੰ 114384 ਤੇ ਮੀਨਾਕਸ਼ੀ ਨੂੰ 53488 ਵੋਟਾਂ ਮਿਲੀਆਂ. ਮੀਨਾਕਸ਼ੀ ਚੰਦਰਾਵਤ ਹਰੀਗੜ੍ਹ ਦੇ ਮਹਾਰਾਜਾ ਧਨਸੀਹ ਚੰਦਰਾਵਤ ਦੀ ਧੀ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Assemblye elections Manvendra Singh to contest against CM Vasundhara