LIVE: ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਸ਼ਾਮ 5 ਵਜੇ ਤੱਕ 72.7 ਫੀਸਦ ਵੋਟਿੰਗ
ਰਾਜਸਥਾਨ ਚ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ ਪੈ ਰਹੀਆਂ ਵੋਟਾਂ ਚ ਸ਼ਾਮ 5 ਵਜੇ ਤੱਕ 72.7 ਫੀਸਦ ਲੋਕਾਂ ਨੇ ਵੋਟਾਂ ਪਾਈਆਂ। ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਚੋਣ ਕਮਿਸ਼ਨ ਮੁਤਾਬਕ ਸੂਬੇ ਦੀ 200 ਚੋਂ 199 ਸੀਟਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ।
ਮੁੱਖ ਮੰਤਰੀ ਵਸੁੰਧਰਾ ਰਾਜੇ, ਕਾਂਗਰਸ ਦੇ ਸੂਬਾਈ ਪ੍ਰਧਾਨ ਸਚਿੱਨ ਪਾਇਲਟ ਤੇ ਹੋਰਨਾਂ ਸੀਨੀਅਰ ਨੇਤਾ ਹੁਣ ਤੱਕ ਆਪਣੀਆਂ ਵੋਟਾਂ ਪਾ ਚੁੱਕੇ ਹਨ।
Voter turnout recorded till 5 PM in #RajasthanElections2018 is 72.7% https://t.co/FOJ7frlNuT
— ANI (@ANI) December 7, 2018
ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਦੁਪਹਿਰ 3 ਵਜੇ ਤੱਕ 59.43 ਫੀਸਦ ਵੋਟਿੰਗ
Voter turnout recorded till 3 PM in #RajasthanElections2018 is 59.43%
— ANI (@ANI) December 7, 2018
ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਦੁਪਹਿਰ 1 ਵਜੇ ਤੱਕ 41.53 ਫੀਸਦ ਵੋਟਿੰਗ
Voter turnout recorded till 1 PM in #RajasthanElections2018 is 41.53%
— ANI (@ANI) December 7, 2018
Rajasthan: 97-year-old Nagender Singh Chouhan and his 85-year-old wife Yuvraj Kuwar cast their votes at a polling station in Jhalawar. #RajasthanElections2018 pic.twitter.com/omyvnWauMS
— ANI (@ANI) December 7, 2018
ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਸਵੇਰੇ 11 ਵਜੇ ਤੱਕ 21.89 ਫੀਸਦ ਵੋਟਿੰਗ
Voter turnout recorded till 11.00 am in #RajasthanElections2018 is 21.89%
— ANI (@ANI) December 7, 2018
Shajha, a 105-year-old woman casts her vote at a polling booth in Kishanpura, Jaipur. Family says,"There is no facility of wheel chair in this polling booth. We had to carry her inside the polling station so that she could vote." #RajasthanElections2018 pic.twitter.com/WnVkaEfuQB
— ANI (@ANI) December 7, 2018
ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਸਵੇਰੇ 9 ਵਜੇ ਤੱਕ 6.11 ਫੀਸਦ ਵੋਟਿੰਗ
Voting turnout in #RajasthanAssemblyelection2018 is 6.11% till 9 AM.
— ANI (@ANI) December 7, 2018
A 90-year-old man arrives at polling booth no. 104 in Sardarpura constituency of Jodhpur district to cast his vote. #RajasthanElections2018 pic.twitter.com/qIu3HDA3YQ
— ANI (@ANI) December 7, 2018