ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸ਼ਰਦ ਯਾਦਵ ਨੇ ਵਸੁੰਧਰਾ ਰਾਜੇ ’ਤੇ ਕੀਤੀ ਵਿਵਾਦਤ ਟਿੱਪਣੀ

ਰਾਸਸਥਾਨ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ ਇੱਕ ਰੈਲੀ ਚ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਨੇ ਸੂਬੇ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਇੱਕ ਵਿਵਾਦਤ ਟਿੱਪਣੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਰਾਜਸਥਾਨ ਦੇ ਅਲਵਰ ਚ ਸ਼ਰਦ ਯਾਦਵ ਨੇ ਕਿਹਾ ਕਿ ਵਸੁੰਧਰਾ ਰਾਜੇ ਨੂੰ ਆਰਾਮ ਕਰਨ ਦਿਓ, ਬਹੁਤ ਥੱਕ ਗਈ ਹਨ, ਬਹੁਤ ਮੋਟੀ ਹੋ ਗਈ ਹਨ, ਪਹਿਲਾਂ ਪਤਲੀ ਸਨ। ਸਾਡੇ ਮੱਧ ਪ੍ਰਦੇਸ਼ ਦੀ ਬੇਟੀ ਹਨ। ਸ਼ਰਦ ਯਾਦਵ ਦੇ ਭਾਸ਼ਣ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ। ਦੇਖਣ ਲਈ ਹੇਠਾਂ ਕਲਿੱਕ ਕਰੋ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sharad Yadav controversy remark on Vasundhara Raja