ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਲੰਗਾਨਾ ਐਗਜ਼ਿਟ ਪੋਲ- ਕਾਂਗਰਸ ਦੇ ਮਹਾਗੱਠਜੋੜ ਦੀ ਹਾਰ, KCR ਦੀ ਵਾਪਸੀ

ਤੇਲੰਗਾਨਾ ਐਗਜ਼ਿਟ ਪੋਲ- ਕਾਂਗਰਸ ਦੇ ਮਹਾਗੱਠਜੋੜ ਦੀ ਹਾਰ, KCR ਦੀ ਵਾਪਸੀ

ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਅੱਜ ਪਈਆਂ ਹਨ. ਤੇਲੰਗਾਨਾ 'ਚ ਕੁਲ 119 ਵਿਧਾਨ ਸਭਾ ਸੀਟਾਂ ਹਨ. ਮੌਜੂਦਾ ਮੁੱਖ ਮੰਤਰੀ ਕੇਸੀਆਰ ਨੇ ਸਤੰਬਰ ਵਿੱਚ ਅਸੈਂਬਲੀ ਨੂੰ ਭੰਗ ਕਰ ਦਿੱਤਾ ਸੀ ਜਿਸ ਦੇ ਬਾਅਦ ਚੋਣਾਂ ਚਲ ਰਹੀਆਂ ਹਨ. ਮੁੱਖ ਟੱਕਰ ਕਾਂਗਰਸ ਦੇ ਮਹਾਗੱਠਜੋੜ ਤੇ ਟੀਆਰਐਸ ਦੇ ਵਿਚਾਲੇ ਹੈ.

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: telangana exit poll 2018 live updates telangana election exit poll results for bjp congress today trs party kcr