ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਹਨ ਅਸ਼ੋਕ ਗਹਿਲੋਤ, ਪੜ੍ਹੋ

ਅਸ਼ੋਕ ਗਹਿਲੋਤ ਦਾ ਜਨਮ 3 ਮਈ 1951 ਨੂੰ ਜੋਧਪੁਰ ਕੋਲ ਮਹਾਮੰਦਿਰ ਚ ਹੋਇਆ।

ਅਸ਼ੋਕ ਗਹਿਲੋਤ ਸਿਆਸਤ ਚ ਆਉਣ ਤੋਂ ਪਹਿਲਾਂ ਆਪਣੀ ਰੋਜ਼ੀ ਰੋਟੀ ਲਈ ਇੱਕ ਜਾਦੂਗਰ ਵਜੋਂ ਕਰਤਬ ਦਿਖਾਉ਼ਂਦੇ ਸਨ।

ਅਸ਼ੋਕ ਗਹਿਲੋਤ 29 ਸਾਲ ਦੀ ਉਮਰ ਚ 1980 ਚ ਜੋਧਪੁਰ ਤੋਂ ਸਾਂਸਦ ਚੁਣੇ ਗਏ ਸਨ।

ਅਸ਼ੋਕ ਗਹਿਲੋਤ ਦੋ ਵਾਰ ਰਾਜਸਥਾਨ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਅਸ਼ੋਕ ਗਹਿਲੋਤ 1998 ਚ ਪਹਿਲੀ ਵਾਰ ਰਾਜਸਥਾਨ ਦੇ ਮੁੱਖ ਮੰਤਰੀ ਬਣੇ।

ਅਸ਼ੋਕ ਗਹਿਲੋਤ 2008 ਚ ਦੂਜੀ ਵਾਰ ਮੁੱਖ ਮੰਤਰੀ ਬਣੇ ਅਤੇ 12 ਦਸੰਬਰ 2013 ਤੱਕ ਇਸ ਅਹੁਦੇ ਤੇ ਰਹੇ।

ਅਸ਼ੋਕ ਗਹਿਲੋਤ ਤਿੰਨ ਵਾਰ ਰਾਜਸਥਾਨ ਚ ਕਾਂਗਰਸ ਦੇ ਸੂਬਾਈ ਪ੍ਰਧਾਨ ਰਹਿ ਚੁੱਕੇ ਹਨ।

ਅਸ਼ੋਕ ਗਹਿਲੋਤ 1982 ਚ ਪਹਿਲੀ ਵਾਰ ਇੰਦਰਾ ਗਾਂਧੀ ਸਰਕਾਰ ਚ ਮੰਤਰੀ ਬਣੇ ਸਨ।

ਅਸ਼ੋਕ ਗਹਿਲੋਤ 1984 ਚ ਰਾਜੀਵ ਗਾਂਧੀ ਸਰਕਾਰ ਚ ਵੀ ਮੰਤਰੀ ਬਣੇ ਅਤੇ 1991 ਚ ਪੀਵੀ ਨਰਸਿਮਹਾ ਰਾਓ ਸਰਕਾਰ ਚ ਕੇਂਦਰੀ ਮੰਤਰੀ ਰਹੇ।

ਅਸ਼ੋਕ ਗਹਿਲੋਤ ਨੂੰ 2018 ਚ ਪਾਰਟੀ ਚ ਸੰਗਠਨ ਜਨਰਲ ਸਕੱਤਰ ਦੀ ਅਹਿਮ ਜਿ਼ੰਮੇਵਾਰੀ ਸੌਂਪੀ ਗਈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who is Ashok Gehlot read