ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਦੇ 12 ਸਾਲ ਬਾਅਦ ਵੀ ਅਭਿਸ਼ੇਕ ਨੂੰ ਪਸੰਦ ਹੈ ਐਸ਼ਵਰਿਆ ਦੀ ਆਦਤ

ਵਿਆਹ ਦੇ 12 ਸਾਲ ਬਾਅਦ ਵੀ ਅਭਿਸ਼ੇਕ ਨੂੰ ਪਸੰਦ ਹੈ ਐਸ਼ਵਰਿਆ ਦੀ ਆਦਤ

ਅਭਿਸ਼ੇਕ ਬਚਨ ਅਤੇ ਐਸ਼ਵਰਿਆ ਰਾਏ ਬਚਨ ਬਾਲੀਵੁਡ ਇੰਡਸਟਰੀ ਦੇ ਬੈਸਟ ਕਪਲਜ਼ ਵਿਚੋਂ ਇਕ ਹਨ। ਦੋਵੇਂ ਵਿਆਹ ਦੇ ਐਨੇ ਸਾਲਾਂ ਬਾਅਦ ਵੀ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਇਸ ਦੇ ਨਾਲ ਹੀ ਦੋਵੇਂ ਇਕ ਦੂਜੇ ਨੂੰ ਹਮੇਸ਼ਾ ਸਪੋਰਟ ਵੀ ਕਰਦੇ ਹਨ। ਹੁਦ ਅੱਜ ਭਾਵ ਕਿ 20 ਅਪ੍ਰੈਲ ਨੂੰ ਦੋਵੇਂ ਆਪਣੇ ਵਿਆਹ ਦੀ 12ਵੀਂ ਵਰ੍ਹੇਗੰਢ ਮਨਾ ਰਹੇ ਹਨ।

 

ਦੋਵੇਂ ਇਸ ਸਾਲ ਸਪੈਸ਼ਲ ਦਿਨ ਨੂੰ ਮਨਾਉਣ ਲਈ ਮਾਲਦੀਵ ਗਏ ਹੋਏ ਹਨ। ਦੋਵਾਂ ਨਾਲ ਉਨ੍ਹਾਂ ਦੀ ਬੇਟੀ ਵੀ ਨਾਲ ਹੈ। ਅਭਿਸ਼ੇਕ ਅਤੇ ਐਸ਼ਵਰਿਆ ਦੋਵਾਂ ਨੇ ਹੀ ਮਾਲਦੀਵ ਤੋਂ ਕੁਝ ਫੋਟੋ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ। ਅਭਿਸ਼ੇਕ ਨੇ ਇਕ ਸੁੰਦਰ ਥਾਂ ਉਤੇ ਐਸ਼ਵਰਿਆ ਦੀ ਖੂਬਸੂਰਤ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਹਨੀ ਐ਼ਡ ਦ ਮੂਨ।


 

 
 
 
 
 
 
 
 
 
 
 
 
 

Honey and the moon. 😉 . . . @niyamamaldives #niyamamaldives #edge

A post shared by Abhishek Bachchan (@bachchan) on

 

ਪਤਨੀ ਐਸ਼ਵਰਿਆ ਦੀ ਇਸ ਆਦਤ ਨੂੰ ਪਸੰਦ ਕਰਦੇ ਹਨ ਅਭਿਸ਼ੇਕ….

ਅਭਿਸ਼ੇਕ ਆਪਣੀ ਭੈਣ ਸਵੇਤਾ ਬਚਨ ਨਾਲ ਕਾਫੀ ਵਿਦ ਕਰਨ ਦੇ ਪਿਛਲੇ ਸੀਜਨ ਵਿਚ ਆਏ ਸਨ। ਇਸ ਦੌਰਾਨ ਕਰਨ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਨ੍ਹਾਂ ਨੂੰ ਐਸ਼ਵਰਿਆ ਦੀ ਕਿਹੜੀ ਆਦਤ ਪਸੰਦ ਹੈ ਤਾਂ ਅਭਿਸ਼ੇਕ ਨੇ ਕਿਹਾ ਸੀ , ‘ਮੈਨੂੰ ਇਹ ਚੀਜ ਚੰਗੀ ਲੱਗਦੀ ਹੈ ਕਿ ਐਸ਼ਵਰਿਆ ਵੀ ਮੈਨੂੰ ਪਿਆਰ ਕਰਦੀ ਹੈ।‘

 

 
 
 
 
 
 
 
 
 
 
 
 
 

🌟Maldives😍

A post shared by AishwaryaRaiBachchan (@aishwaryaraibachchan_arb) on

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:abhishek bachchan loves wife aishwarya rai bachchan this habbit