ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੈ ਕੁਮਾਰ ਦੀ ਫ਼ਿਲਮ 'ਹਾਊਸਫੁੱਲ-4' 200 ਕਰੋੜ ਦੇ ਕਲੱਬ ’ਚ ਸ਼ਾਮਲ

 
 
 
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ 'ਹਾਊਸਫੁੱਲ 4' ਨੇ ਬਾਕਸ ਆਫਿਸ 'ਤੇ 200 ਕਰੋੜ ਦੀ ਕਮਾਈ ਕਰ ਲਈ ਹੈ। 
 
ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ ਅਤੇ ਕ੍ਰਿਤੀ ਸੇਨਨ ਦੀ ਫਿਲਮ 'ਹਾਊਸਫੁੱਲ 4' ਦੀਵਾਲੀ ਦੇ ਮੌਕੇ 'ਤੇ 25 ਅਕਤੂਬਰ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਆਪਣੇ ਪਹਿਲੇ ਹਫਤੇ ਚ ਕੁੱਲ 141 ਕਰੋੜ ਦੀ ਕਮਾਈ ਕੀਤੀ। ਫਿਲਮ ਬਾਰੇ ਚੰਗੀ-ਮਾੜੀ ਸਮੀਖਿਆਵਾਂ ਦੇ ਬਾਵਜੂਦ ਫਿਲਮ ਨੇ 200 ਕਰੋੜ ਦੀ ਕਮਾਈ ਕਰ ਲਈ ਹੈ।

 

'ਹਾਊਸਫੁੱਲ 4' ਦੀ ਕਹਾਣੀ 1419 ਦੇ ਸੀਤਮਗੜ੍ਹ ਦੀ ਹੈ, ਜਿੱਥੇ ਅਕਸ਼ੈ ਕੁਮਾਰ, ਬੌਬੀ ਦਿਓਲ, ਰਿਤੇਸ਼ ਦੇਸ਼ਮੁਖ, ਕੀਰਤੀ ਖਰਬੰਦਾ, ਪੂਜਾ ਹੇਗੜੇ ਅਤੇ ਕ੍ਰਿਤੀ ਸੇਨਨ ਇਕ ਦੂਜੇ ਨਾਲ ਪਿਆਰ ਕਰਦੇ ਹਨ। ਪਰ ਕੁਝ ਕਾਰਨਾਂ ਕਰਕੇ, ਉਹ ਵੱਖ ਹੋ ਜਾਂਦੇ ਹਨ। ਛੇ ਸੌ ਸਾਲ ਬਾਅਦ ਤਿੰਨਾਂ ਦਾ ਪੁਨਰ ਜਨਮ ਹੁੰਦਾ ਹੈ ਤੇ ਇਸ ਤੋਂ ਬਾਅਦ ਮੁੜ ਸ਼ੁਰੂ ਹੁੰਦਾ ਹੈ ਹਾਊਸਫੁੱਲ 4 ਕਿਸਮ ਦਾ ਭੁਲੇਖਾ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar s Film Housefull 4 Comes in 200 Crore Club