ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਨ ਪਾਂਡੇ ’ਚ ਬੇਹਦ ਖਤਰਨਾਕ ਦਿੱਖ ’ਚ ਨਜ਼ਰ ਆਉਣਗੇ ਅਕਸ਼ੈ ਕੁਮਾਰ

ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਬੱਚਨ ਪਾਂਡੇ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ ਅਕਸ਼ੇ ਦੇ ਅਜਿਹੇ ਖਤਰਨਾਕ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ

 

ਪੋਸਟਰ ' ਤੁਸੀਂ ਦੇਖੋਗੇ ਕਿ ਅਕਸ਼ੈ ਨੇ ਸ਼ਾਨਦਾਰ ਸਰੀਰ ਬਣਾਇਆ ਹੈ ਤੇ ਚਿਹਰੇ 'ਤੇ ਵੱਡੀ ਦਾੜ੍ਹੀ ਅਤੇ ਮੁੱਛਾਂ ਹਨ ਇਸ ਨਾਲ ਉਸਦੀਆਂ ਅੱਖਾਂ ਡਰਾਉਣ ਲਈ ਕਾਫ਼ੀ ਹਨ

 

ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਅਕਸ਼ੇ ਨੇ ਲਿਖਿਆ, ਨਵੀਂ ਲੁੱਕ, ਨਵੀਂ ਰਿਲੀਜ਼ ਤਾਰੀਖ। ਬੱਚਨ ਪਾਂਡੇ ਹੁਣ 22 ਜਨਵਰੀ 2021 ਨੂੰ ਰਿਲੀਜ਼ ਹੋਵੇਗੀ

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar will be seen in a very dangerous look in Bachchan Pandey