ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ ਸਾਲ ਇੱਕ-ਦੂਜੇ ਦੇ ਹੋਣਗੇ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ

 ਮਲਾਇਕਾ ਅਰੋੜਾ ਤੇ ਅਰਜੁਨ ਕਪੂਰ

ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਵਿਚਾਲੇ ਸਬੰਧਾਂ ਬਾਰੇ ਬੀਤੇ ਕੁਝ ਦਿਨਾਂ ਤੋਂ ਰਿਪੋਰਟਾਂ ਆ ਰਹੀਆਂ ਹਨ।  ਫਿਲਮਫੇਅਰ ਦੀ ਰਿਪੋਰਟ ਅਨੁਸਾਰ, 'ਅਰਜੁਨ ਤੇ ਮਲਾਇਕਾ ਅਗਲੇ ਸਾਲ ਵਿਆਹ ਕਰਨ ਜਾ ਰਹੇ ਹਨ।  ਫਿਲਮਫੇਅਰ ਦੇ ਅਨੁਸਾਰ, "ਮਲਾਇਕਾ ਅਤੇ ਅਰਜੁਨ, ਜਿਨ੍ਹਾਂ ਨੇ ਆਪਣੇ ਅਫ਼ੇਅਰ ਦੀਆਂ ਸਾਰੀਆਂ ਖਬਰਾਂ ਰੱਦ ਕਰ ਦਿੱਤੀਆਂ ਹਨ, ਹੁਣ ਆਪਣੇ ਰਿਸ਼ਤੇ ਵਿੱਚ ਇਕ ਕਦਮ ਅੱਗੇ ਵਧਣ ਜਾ ਰਹੇ ਹਨ। "

 

ਖਬਰ ਦੇ ਅਨੁਸਾਰ, ਦੋਵਾਂ ਦੇ ਇੱਕ ਨਜ਼ਦੀਕੀ ਦੱਸਿਆ ਕਿ ਮਲਾਇਕਾ ਤੇ ਅਰਜੁਨ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਹਨ।  ਦੋਵਾਂ ਨੇ ਇਸ ਬਾਰੇ ਕਦੇ ਗੱਲ ਨਹੀਂ ਕੀਤੀ, ਪਰ ਉਹ ਆਪਣੀ ਨਿੱਜੀ ਸਪੇਸ ਵਿੱਚ ਬਹੁਤ ਖੁਸ਼ ਹਨ। ਦੋਵੇਂ ਇੱਕ ਗੰਭੀਰ ਰਿਸ਼ਤੇ ਵਿੱਚ ਹਨ ਤੇ ਅਗਲੇ ਸਾਲ ਵਿਆਹ ਦੀ ਯੋਜਨਾ ਬਣਾ ਰਹੇ ਹਨ।  "

 

 ਐਚ ਟੀ ਕੈਫੇ ਨੂੰ ਦਿੱਤੇ ਇੰਟਰਵਿਊ ਦੌਰਾਨ ਅਰਜੁਨ ਨੂੰ ਵਿਆਹ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ, "ਜਦੋਂ ਅੰਸ਼ੁਲਾ ਤੇ ਰਿਆ ਵਿਆਹ ਕਰਵਾ ਲੈਣਗੇ ਤਾਂ ਮੈਂ ਵਿਆਹ ਕਰਾਂਗਾ।  ਅਜੇ 2,4,6 ਸਾਲ ਲੱਗ ਸਕਦੇ ਹਨ, ਮੈਨੂੰ ਇਸ ਬਾਰੇ ਪੱਕਾ ਪਤਾ ਨਹੀਂ ਹੈ।  '

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arjun Kapoor and Malaika Arora marrige exclusive pics to