ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਖੋ Badhai Ho ਦਾ ਟ੍ਰੇਲਰ, ਹੱਸ-ਹੱਸ ਹੋ ਜਾਓਗੇ ਲੋਟਪੋਟ

ਵੇਖੋ Badhai Ho ਦਾ ਟ੍ਰੇਲਰ

ਫਿਲਮ 'ਵਿੱਕੀ ਡੋਨਰ' ਰਾਹੀਂ ਇਕ ਵੱਖਰੇ ਵਿਸ਼ੇ 'ਤੇ ਕੰਮ ਕਰਨ ਤੋਂ ਬਾਅਦ,ਹੁਣ ਅਯੁਸ਼ਮਾਨ ਖੁਰਾਣਾ ਦੀ ਅਗਲੀ  ਫ਼ਿਲਮ ' ਵਧਾਈ ਹੋ  'ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ਦੀ ਲੰਮੇ ਸਮੇਂ ਤੋਂ ਉਡੀਕ ਸੀ ਹੁਣ ਇਹ ਬਹੁਤ ਹੀ ਮਜ਼ੇਦਾਰ ਟ੍ਰੇਲਰ ਆ ਗਿਆ ਹੈ ਤੇ ਪ੍ਰਸ਼ੰਸਕ ਵੀ ਇਸ ਟ੍ਰੇਲਰ ਨੂੰ ਪਸੰਦ ਕਰ ਰਹੇ ਹਨ।

 

ਅਯੁਸ਼ਮਾਨ ਖੁਰਾਣਾ ਅਤੇ ਸਾਨਿਆ ਮਲਹੋਤਰਾ ਸਟਾਰਰ '' ਵਧਾਈ ਹੋ'' ਦੇ ਟ੍ਰੇਲਰ ਵਿੱਚ ਤੁਸੀਂ ਵੇਖੋਗੇ ਕਿ ਆਯੂਸ਼ਮਾਨ ਦੇ ਘਰ  ਜਲਦੀ ਹੀ ਖੁਸ਼ਖਬਰੀ ਆਉਣ ਵਾਲੀ ਹੈ ਕਿਉਂਕਿ ਆਯੂਸ਼ਮਾਨ ਦੀ ਮੰਮੀ ਮਾਂ ਬਣਨ ਵਾਲੀ ਹੈ।

 

ਫ਼ਿਲਮ ਦੁਆਰਾ ਇਹ ਦਿਖਾਇਆ ਜਾ ਰਿਹਾ ਹੈ ਕਿ ਜਦੋਂ ਕੋਈ ਬਜ਼ੁਰਗ ਔਰਤ ਮਾਂ ਬਣਦੀ ਹੈ ਤਾਂ ਉਸ ਦਾ ਪਰਿਵਾਰ ਕੀ ਕਰਦਾ ਹੈ ਅਤੇ ਕਿਵੇਂ ਬਾਕੀ ਸਮਾਜ ਅਤੇ ਗੁਆਂਢੀ ਕੀ ਰਵੱਈਆ ਅਪਣਾਉਂਦੇ ਹਨ। ਟ੍ਰੇਲਰ ਨੂੰ ਵੇਖਕੇ ਲੱਗਦਾ ਹੈ ਕਿ ਫਿਲਮ ਬਹੁਤ ਮਜ਼ੇਦਾਰ ਹੋਵੇਗੀ। ਨੀਨਾ ਗੁਪਤਾ ਫਿਲਮ ਵਿਚ ਅਯੁਸ਼ਮਾਨ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਅਾਯੁਸ਼ਮਨ ਅਤੇ ਸਾਨਿਆ ਮਲਹੋਤਰਾ ਪਹਿਲੀ ਵਾਰ ਇਸ ਫ਼ਿਲਮ ਵਿਚ ਕੰਮ ਕਰ ਰਹੇ ਹਨ।

 

ਟ੍ਰੇਲਰ ਵੇਖੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ayushmann khurrana sanya malhotra starrer watch badhai ho trailer film download watch badhai ho reactions