ਅਗਲੀ ਕਹਾਣੀ

ਬਾਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਨੇ ਨੌਜਵਾਨ ਨੂੰ ਮਾਰੀ ਟੱਕਰ, ਕੇਸ ਦਾਇਰ

ਪ੍ਰਤੀਕ ਬੱਬਰ

ਬਾਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਦੇ ਖਿਲਾਫ ਖਤਰਨਾਕ ਡ੍ਰਾਈਵਿੰਗ ਦੇ ਲਈ ਮੋਟਰ ਵਾਹਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਗੋਆ ਦੇ ਪੋਰਵਰੀਮ ਕਸਬੇ ਵਿੱਚ ਪ੍ਰਤੀਕ ਨੇ ਵਨ-ਵੇ ਮਾਰਗ ਵਿੱਚ ਕਾਰ ਵਾੜ ਕੇ ਮੋਟਰਸਾਈਕਲ ਸਵਾਰ ਨੂੰ ਧੱਕਾ ਮਾਰ ਦਿੱਤਾ।

 

ਉੱਤਰੀ ਗੋਆ ਦੇ ਪੁਲਸ ਸੁਪਰਡੈਂਟ ਚੰਦਨ ਚੌਧਰੀ ਨੇ ਕਿਹਾ, "ਇੱਕ ਮਾਮਲਾ ਪ੍ਰਤੀਕ ਬੱਬਰ ਖਿਲਾਫ ਮੋਟਰ ਵਹੀਕਲਜ਼ ਐਕਟ ਦੀ ਧਾਰਾ 184 ਦੇ ਤਹਿਤ ਦਰਜ ਕੀਤਾ ਗਿਆ ਹੈ।"

 

 

ਇਹ ਘਟਨਾ ਬੁੱਧਵਾਰ ਸ਼ਾਮ 8.30 ਵਜੇ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਉਸ ਨੌਜਵਾਨ ਦੀ ਤਰਫੋਂ ਕੋਈ ਸਰਕਾਰੀ ਸ਼ਿਕਾਇਤ ਨਹੀਂ ਕੀਤੀ ਗਈ ਜਿਸ ਨਾਲ ਪ੍ਰਤੀਕ ਦੀ ਕਾਰ ਟਕਰਾਈ ਸੀ।  ਪੁਲਿਸ ਨੌਜਵਾਨਾਂ ਦੀ ਡਾਕਟਰੀ ਰਿਪੋਰਟ ਦੀ ਉਡੀਕ ਕਰ ਰਹੀ ਹੈ. ਜਿਸ ਦੇ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood actor Prateik Babbar booked for dangerous driving after car allegedly hits youth in Goa