ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਨੂੰ ਮਾਤ ਪਾਉਣ ਵਾਲੀ ਨਫੀਸਾ ਅਲੀ ਸਲਮਾਨ ਖ਼ਾਨ ਨਾਲ ਕੰਮ ਕਰਨ ਲਈ ਬੇਤਾਬ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਫੀਸਾ ਅਲੀ ਹੁਣ ਕੈਂਸਰ ਤੋਂ ਮੁਕਤ ਹਨ ਤੇ ਉਹ ਅਦਾਕਾਰੀ ਦੀ ਦੁਨੀਆ ਚ ਪਰਤਣਾ ਚਾਹੁੰਦੀ ਹਨ। ਲੰਘੇ ਸਾਲ ਨਵੰਬਰ ਚ ਨਫੀਸਾ ਨੇ ਖੁਲਾਸਾ ਕੀਤਾ ਸੀ ਕਿ ਉਹ ਤੀਜੇ ਵਰਗ ਦੇ ਕੈਂਸਰ ਨਾਲ ਪੀੜਤ ਹਨ।

 

62 ਸਾਲਾ ਨਫੀਸਾ ਅਲੀ ਨੇ ਹੁਣ ਆਪਣੇ ਇੰਸਟਾਗ੍ਰਾਤ ’ਤੇ ਕਿਹਾ ਹੈ ਕਿ ਉਹ ਕੰਮ ਦੀ ਭਾਲ ਚ ਹਨ ਤੇ ਅਜਿਹੀਆਂ ਭੂਮਿਕਾਵਾਂ ਨੂੰ ਤਰਜੀਹ ਦੇਣਗੀ ਜਿਹੜੀਆਂ ਉਨ੍ਹਾਂ ਦੇ ਤਜੁਰਬੇ ਅਤੇ ਸੀਨੀਅਰਤਾ ਮੁਤਾਬਕ ਹੋਣ।

 

ਨਫੀਸਾ ਨੇ ਦਸਿਆ ਕਿ ਕੈਂਸਰ ਤੋਂ ਲੜਨ ਮਗਰੋਂ ਹੁਣ ਮੈਂ ਜੀਊਂਣਾ ਚਾਹੁੰਦੀ ਹਾਂ, ਕੰਮ ਕਰਨਾ ਚਾਹੁੰਦੀ ਹਾਂ। ਅਦਾਕਾਰੀ ਮੇਰਾ ਜਨੂੰਨ ਹੈ। ਮੈਂ ਸਲਮਾਨ ਖ਼ਾਨ ਦੀ ਸੰਵੇਦਨਸ਼ੀਲ ਫ਼ਿਲਮਾਂ ਚ ਦਾਦੀ ਜਾਂ ਬਜ਼ੁਰਗ ਔਰਤਾ ਦਾ ਕਿਰਦਾਰ ਅਦਾ ਕਰਨਾ ਚਾਹੁੰਦੀ ਹਾਂ।

 

ਦੱਸਣਯੋਗ ਹੈ ਕਿ ਅਦਾਕਾਰਾ ਨੀਨਾ ਗੁਪਤਾ ਨੇ ਵੀ ਸੋਸ਼ਲ ਮੀਡੀਆ ’ਤੇ ਕੰਮ ਦੇਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਧਾਈ ਹੋ ਵਰਗੀ ਫ਼ਿਲਮ ਚ ਕਿਰਦਾਰ ਮਿਲਿਆ ਸੀ।

 

 

 

 

 

 

 
 
 
 
 
 
 
 
 
 
 
 
 

I am a flower child ...I recall myself when I was 20 and I just felt for young actor Zaira Wasim. I thought let me put this message out that work is something which is your choice. It is your freedom, your independent right. India gives you the Constitutional right and freedom of choice to choose .There are many pressures young people are surrounded by... but if you have a choice, make you sure you think and make the right decision. God ( the energy of the universe) is always with each of us no matter what our religious belief are. I respect all religions and teach my children the same . We are children of this Universe. So explore and become thoughtful and caring beings .

A post shared by nafisa ali sodhi (@nafisaalisodhi) on

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cancer free actress Nafisa Ali: wants to come back to Bollywood: and want to work in Salman Khan Films