ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bharat ਫ਼ਸਟ ਲੁੱਕ: ਸਲਮਾਨ- ਕੈਟਰੀਨਾ ਡੁੱਬੇ ਇੱਕ-ਦੂਜੇ ਦੇ ਪਿਆਰ 'ਚ

ਸਲਮਾਨ- ਕੈਟਰੀਨਾ ਡੁੱਬੇ ਉੱਕ-ਦੂਜੇ ਦੇ ਪਿਆਰ 'ਚ

ਸਲਮਾਨ ਖ਼ਾਨ ਦੀ ਫਿਲਮ ਭਾਰਤ ਲੰਬੇ ਸਮੇਂ ਤੋਂ ਚਰਚਾ ਵਿੱਚ ਰਹੀ ਹੈ. ਫਿਲਮ ਆਪਣੇ ਸਟਾਰਕਾਸਟ ਕਰਕੇ ਬਹੁਤ ਮਸ਼ਹੂਰ ਰਹੀ ਹੈ। ਇਸ ਤੋਂ ਪਹਿਲਾਂ ਦੇਸੀ ਕੁੜੀ ਪ੍ਰਿਯੰਕਾ ਚੋਪੜਾ ਫ਼ਿਲਮ ਵਿਚ ਕੰਮ ਕਰ ਰਹੀ ਸੀ, ਪਰ ਕਿਸੇ ਕਾਰਨ ਕਰਕੇ ਪ੍ਰਿਯੰਕਾ ਨੇ ਫਿਲਮ ਛੱਡ ਦਿੱਤੀ ਅਤੇ ਕੈਟਰੀਨਾ ਕੈਫ ਇਸ ਫ਼ਿਲਮ ਦੀ ਟੀਮ ਵਿੱਚ ਸ਼ਾਮਲ ਹੋ ਗਈ।

 

 

A post shared by Salman Khan (@beingsalmankhan) on

 

ਹੁਣ ਇਸ ਫਿਲਮ ਦੇ ਲੀਡ ਸਲਮਾਨ ਅਤੇ ਕੈਟਰੀਨਾ ਦੀ ਪਹਿਲੀ ਝਲਕ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਸਲਮਾਨ ਖ਼ਾਨ ਨੇ ਆਪ ਸਾਂਝਾ ਕੀਤਾ ਹੈ। ਇਸ ਫੋਟੋ ਵਿੱਚ ਮੁੱਛਾਂ ਵਾਲੇ ਸਲਮਾਨ ਨਾਲ ਹਰੇ ਸੂਟ ਵਿੱਚ ਕੈਟਰੀਨਾ ਨੂੰ ਦੇਖਿਆ ਗਿਆ ਹੈ। ਦੋਵਾਂ ਦੇ ਪ੍ਰਸ਼ੰਸਕ ਵੀ ਫੋਟੋ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇਸ ਫੋਟੋ ਨੂੰ ਸਿਰਫ ਕੁਝ ਘੰਟਿਆਂ ਵਿੱਚ ਲੱਖ ਲਾਇਕਸ  ਮਿਲੇ ਹਨ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:check out first look salman khan and katria kaif starrer bharat