ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਵੀ ਸਿੰਧੂ ’ਤੇ ਬਣ ਰਹੀ ਫ਼ਿਲਮ ’ਚ ਇਹ ਅਦਾਕਾਰਾ ਨਿਭਾ ਸਕਦੀ ਹੈ ਕਿਰਦਾਰ

ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ’ਤੇ ਬਣ ਰਹੀ ਬਾਇਓਪਿਕ ਫ਼ਿਲਮ ਚ ਬਾਲੀਵੁੱਡ ਅਦਕਾਰਾ ਦੀਪਿਕਾ ਪਾਦੁਕੋਣ (Deepika Padukone) ਸਿਲਵਰ ਸਕ੍ਰੀਨ ’ਤੇ ਉਨ੍ਹਾਂ ਦਾ ਕਿਰਦਾਰ ਨਿਭਾ ਸਕਦੀ ਹਨ। ਇਸ ਬਾਰੇ ਵਿਚਾਰ ਪ੍ਰਗਟਾਊਂਦਿਆਂ ਪੰਜਾਬੀ ਪੁੱਤਰ ਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕਿਹਾ ਹੈ ਕਿ ਫਿਲਮ ਦੀ ਕਹਾਣੀ ਬਣ ਕੇ ਤਿਆਰ ਹੈ ਤੇ ਹੁਣ ਇਸ ਲਈ ਅਦਾਕਾਰਾ ਦੀ ਭਾਲ ਜਾਰੀ ਹੈ।

 

ਸੋਨੂੰ ਸੂਦ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਕਿਸਨੂੰ ਇਸ ਕਿਰਦਾਰ ਲਈ ਚੁਣਿਆ ਜਾਵੇਗਾ ਪਰ ਮੇਰੇ ਖਿਆਲ ਨਾਲ ਦੀਪਿਕਾ ਪਾਦੁਕੋਣ ਇਸ ਕਿਰਦਾਰ ਲਈ ਸਭ ਤੋਂ ਸ਼ਾਨਦਾਰ ਹਨ। ਹੁਣ ਮੈਂ ਜਦੋਂ ਉਨ੍ਹਾਂ ਨੂੰ ਫ਼ਿਲਮ ਦੀ ਕਹਾਣੀ ਪੜਨ ਲਈ ਦੇਵਾਂਗਾ ਉਦੋਂ ਮੈਨੂੰ ਪਤਾ ਹੋਵੇਗਾ ਕਿ ਉਹ ਫ਼ਿਲਮ ਚ ਕੰਮ ਕਰਨਾ ਚਾਹੁੰਣਗੀ ਜਾਂ ਨਹੀਂ। ਜੇਕਰ ਉਹ ਫ਼ਿਲਮ ਚ ਹੁੰਦੀ ਹਨ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ ਕਿਉਂਕਿ ਦੀਪਿਕਾ ਨੂੰ ਇਸ ਖੇਡ ਬਾਰੇ ਚੰਗੀ ਜਾਣਕਾਰੀ ਹੈ।

 

ਸੋਨੂੰ ਨੇ ਕਿਹਾ ਕਿ ਉਹ ਖੁੱਦ ਇਸ ਫ਼ਿਲਮ ਚ ਪੁਲੇਲਾ ਗੋਪੀਚੰਦ ਦਾ ਕਿਰਦਾਰ ਨਿਭਾਉਣਗੇ। ਇਸ ਦੇ ਲਈ ਉਹ ਸਖਤ ਮਿਹਨਤ ਕਰਨ ਲਈ ਵੀ ਤਿਆਰ ਹਨ। ਦੱਸਣਯੋਗ ਹੈ ਕਿ ਅਦਾਕਾਰ ਸੋਨੂੰ ਸੂਦ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। 

 

 

 
 
 
 
 
 
 
 
 
 
 
 
 

& on to the next...Thank You @kabirkhankk for this incredible honour...! #RomiDev #Day1 @83thefilm @ranveersingh

A post shared by Deepika Padukone (@deepikapadukone) on

 

 

 

 
 
 
 
 
 
 
 
 
 
 
 
 

Life is what you make it ❤️ follow me on @helo_indiaofficial ! 📸: @lovedeepmalsiyani

A post shared by Sonu Sood (@sonu_sood) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone: in a biopic of PV Sindhu: Sonu Sood: discloses