ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਪਾਦੁਕੋਣ ਕਰਨਾ ਚਾਹੁੰਦੀ ਹੈ ਪਿਤਾ ਦੀ ਬਾਇਓਪਿਕ ’ਚ ਕੰਮ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੇ ਪਿਤਾ ਅਤੇ ਸਾਬਕਾ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦੀ ਬਾਇਓਪਿਕ ਚ ਕੰਮ ਕਰਨਾ ਚਾਹੁੰਦੀ ਹੈ। ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੁਕੋਣ ਬੈਡਮਿੰਟਨ ਦੇ ਸੀਨੀਅਰ ਖਿਡਾਰੀ ਰਹੇ ਹਨ।

 

ਦੀਪਿਕਾ ਤੋਂ ਪੁੱਛਿਆ ਗਿਆ ਕਿ ਉਹ ਕਿਹੜੀ ਬਾਇਓਪਿਕ ਫ਼ਿਲਮ ਚ ਕੰਮ ਕਰਨਾ ਚਾਹੁੰਣਗੀ ਤਾਂ ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿਤਾ ਪ੍ਰਕਾਸ਼ ਪਾਦੁਕੋਣ ’ਤੇ ਫ਼ਿਲਮ ਬਣਦੀ ਹੋਈ ਦੇਖਣਾ ਚਾਹਾਂਗੀ। ਮੈਂ ਜੈਂਡਰ ਦਾ ਮੁੱਦਾ ਸਮਝ ਸਕਦੀ ਹਾਂ ਪਰ ਮੈਨੂੰ ਕੋਈ ਖਿਡਾਰੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਤਾਂ ਮੈਂ ਆਪਣੇ ਪਿਤਾ ਜਾਂ ਉਸ ਦੌਰ ਦੇ ਹੀ ਕਿਸੇ ਖਿਡਾਰੀ ਦੀ ਬਾਇਓਪਿਕ ਚ ਕੰਮ ਕਰਨਾ ਚਾਹਾਂਗੀ।

 

ਉਨ੍ਹਾਂ ਇਸਦਾ ਕਾਰਨ ਦਸਦਿਆਂ ਕਿਹਾ ਕਿ ਕਿਉਂਕਿ ਉਸ ਦੌਰ ਦੇ ਸਮੇਂ ਕਿਸੇ ਖਿਡਾਰੀ ਕੋਲ ਪੈਸਿਆਂ ਦੀ ਕਮੀ, ਮੁਸ਼ਕਲ ਹਾਲਾਤ, ਘੱਟ ਸਹੂਲਤਾਂ ਚ ਜਿਵੇਂ ਦਾ ਪ੍ਰਦਰਸ਼ਨ ਕੀਤਾ, ਉਹ ਬੇਹਦ ਕਾਬਿਲੇ-ਤਾਰੀਫ਼ ਹੈ। ਮੈਨੂੰ ਆਪਣੇ ਪਿਤਾ ਦੇ ਦੌਰ ਦੇ ਖਿਡਾਰੀ ਕਾਫੀ ਉਤਸ਼ਾਹਤ ਕਰਦੇ ਹਨ।

 

 

 

 
 
 
 
 
 
 
 
 
 
 
 
 
 
 

A post shared by Deepika Padukone (@deepikapadukone) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone: wants to work in Father Prakash Padukone Biopic