ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਾਈ ਦੇ ਮਾਮਲੇ 'ਚ ਪਹਿਲੇ ਦਿਨ ਹੀ ਛਾ ਗਈ ਫ਼ਿਲਮ 'ਬਧਾਈ ਹੋ'

 'ਬਧਾਈ ਹੋ'

ਅਯੁਸ਼ਮਾਨ ਖੁਰਾਣਾ, ਨੀਨਾ ਗੁਪਤਾ, ਗਜਰਾਜ ਰਾਓ ਤੇ ਸਾਨਿਆ ਮਲਹੋਤਰਾ ਦੀ ਫਿਲਮ "ਵਧਾਈ ਹੋ" ਛਾ ਗਈ ਹੈ। ਦਰਸ਼ਕਾਂ ਤੋਂ ਆਲੋਚਕਾਂ ਤੱਕ ਹਰ ਕੋਈ ਫਿਲਮ ਨੂੰ ਪਸੰਦ ਕਰ ਰਿਹਾ ਹੈ ਤੇ ਹੁਣ ਪਹਿਲੇ ਦਿਨ ਦੀ ਕਮਾਈ ਦੀ ਜਾਣਕਾਰੀ ਵੀ ਸਾਹਮਣੇ ਆ ਗਈ ਹੈ।

 

ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਦੀ ਰਿਪੋਰਟ ਅਨੁਸਾਰ ਫਿਲਮ ਨੇ ਆਪਣੇ ਪਹਿਲੇ ਦਿਨ 7.29 ਕਰੋੜ ਰੁਪਏ ਕਮਾਏ ਹਨ। ਛੁੱਟੀਆਂ ਹੋਣ ਕਰਕੇ ਫਿਲਮ ਦੀ ਕਮਾਈ ਹੋਰ ਵਧ ਸਕਦੀ ਹੈ।

 

ਬਧਾਈ ਹੋ ਦੀ ਕਹਾਣੀ ਬਹੁਤ ਅਨੋਖੀ ਹੈ। ਤੁਸੀਂ ਇਸ ਤੋਂ ਪਹਿਲਾਂ ਅਜਿਹੀ ਕਹਾਣੀ ਕਿਸੇ ਫ਼ਿਲਮ ਵਿੱਚ ਨਹੀਂ ਦੇਖੀ ਹੋਵੇਗੀ.। ਫਿਲਮ ਵਿੱਚ ਇੱਕ ਜੋੜੇ ਦੀ ਕਹਾਣੀ ਦਿਖਾਈ ਜਾਂਦੀ ਹੈ, ਜੋ ਅੰਧੇੜ ਉਮਰ ਵਿੱਚ  ਮਾਤਾ-ਪਿਤਾ ਬਣਨ ਜਾ ਰਹੇ ਹਨ। ਜਿਵੇਂ ਹੀ ਇਹ ਖ਼ਬਰ ਉਨ੍ਹਾਂ ਦੇ ਪੁੱਤਰ ਤੇ ਸੁਸਾਇਟੀ ਨੂੰ ਪਤਾ ਲੱਗਦੀ ਹੈ, ਫਿਰ ਇਸ ਤੋਂ ਬਾਅਦ ਕੀ ਵਾਪਰਦਾ ਹੈ, ਤੁਹਾਨੂੰ ਇਹ ਜਾਣਨ ਲਈ ਫ਼ਿਲਮ ਦੇਖਣੀ ਪਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:download full hd badhai ho film watch online badahai ho