ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਹਾਸ਼ਮੀ ਦੀ ਬੱਚਿਆਂ ਨੂੰ ਅਪੀਲ, ਨਾ ਦੇਖਣ ਮੇਰੀਆਂ ਫਿਲਮਾਂ

ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨੇ ਬੱਚਿਆਂ ਨੂੰ ਆਪਣੀਆਂ ਫਿਲਮਾਂ ਦੇਖਣ ਤੋਂ ਮਨ੍ਹਾ ਕੀਤਾ ਹੈ। ਇਮਰਾਨ ਹਾਸ਼ਮੀ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਦਿ ਬਾਡੀ' ਦੇ ਪ੍ਰਮੋਸ਼ਨ ' ਰੁੱਝੇ ਹੋਏ ਹਨ।

 

ਜਦੋਂ ਇਮਰਾਨ ਨੂੰ ਪੁੱਛਿਆ ਗਿਆ ਕਿ ਸਾਡੇ ਦੇਸ਼ ਨਾਬਾਲਗ ਬੱਚਿਆਂ ਨੂੰ ਕੀ ਵੇਖਣਾ ਚਾਹੀਦਾ ਹੈ, ਜਿਸ ਦੇ ਜਵਾਬ ਵਿਚ ਉਨ੍ਹਾਂ ਇਹ ਨਹੀਂ ਕਿਹਾ ਕਿ ਬੱਚਿਆਂ ਨੂੰ ਕੀ ਵੇਖਣਾ ਚਾਹੀਦਾ ਹੈ, ਪਰ ਇਹ ਦੱਸਿਆ ਕਿ ਬੱਚਿਆਂ ਨੂੰ ਕੀ ਨਹੀਂ ਵੇਖਣਾ ਚਾਹੀਦਾ ਹੈ।

 

ਇਮਰਾਨ ਨੇ ਕਿਹਾ, ਮੈਂ ਕਹਾਂਗਾ ਕਿ ਜਿਹੜੇ ਬੱਚੇ ਨਾਬਾਲਗ ਹਨ, ਉਹ ਕਦੇ ਵੀ ਮੇਰੀਆਂ ਫਿਲਮਾਂ ਨਾ ਵੇਖਣ। ਮੇਰੀ ਫਿਲਮ 'ਦਿ ਬਾਡੀ' ਸਰਟੀਫਿਕੇਟ ਫਿਲਮ ਵੀ ਹੈ, ਬੱਚੇ ਵੀ ਇਸ ਫਿਲਮ ਨੂੰ ਵੀ ਨਹੀਂ ਦੇਖ ਸਕਦੇ ਤਰੀਕੇ ਨਾਲ ਸਾਡੀ ਇਹ ਫਿਲਮ ਬਹੁਤ ਹੀ ਦਿਲਚਸਪ ਹੈ। ਵੇਖਣ ਦੌਰਾਨ ਦਰਸ਼ਕ ਅੰਦਾਜ਼ਾ ਲਗਾਉਣ ਦੇ ਯੋਗ ਨਹੀਂ ਹੋਣਗੇ ਕਿ ਅੱਗੇ ਕੀ ਹੋਵੇਗਾ

 

ਮਹੱਤਵਪੂਰਣ ਗੱਲ ਹੈ ਕਿਦਿ ਬਾਡੀਦਾ ਨਿਰਦੇਸ਼ਨ ਜੀਤੂ ਜੋਸੇਫ ਨੇ ਕੀਤਾ ਹੈ। ਫਿਲਮ ' ਰਿਸ਼ੀ ਕਪੂਰ, ਇਮਰਾਨ ਹਾਸ਼ਮੀ ਅਹਿਮ ਭੂਮਿਕਾ ' ਹਨ। ਇਹ ਫਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਸਪੈਨਿਸ਼ ਫਿਲਮ 'ਦਿ ਬਾਡੀ' ਦੀ ਹਿੰਦੀ ਰੀਮੇਕ ਹੈ।

 

ਇਸ ਤੋਂ ਇਲਾਵਾ ਇਮਰਾਨ ਹਾਸ਼ਮੀ ਅਮਿਤਾਭ ਬੱਚਨ ਨਾਲ ਫਿਲਮ 'ਫੇਸ' ' ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 24 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Emraan Hashmi Doesnt Want Children To Watch His Films