ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਤਿਕ ਰੋਸ਼ਨ ਨੇ ਫ਼ਿਲਮ ਸੁਪਰ-30 ਲਈ ਵਸੂਲੇ ਇੰਨੇ ਕਰੋੜ

ਬਾਲੀਵੁੱਡ ਦੇ ਮਾਚੋ ਮੈਨ ਰਿਤਿਕ ਰੋਸ਼ਨ (Hrithik Roshan) ਆਪਣੀ ਆਉਣ ਵਾਲੀ ਫ਼ਿਲਮ ਸੁਪਰ-30 ਲਈ ਪ੍ਰਚਾਰ ਚ ਰੁੱਝੇ ਹਨ। ਜਾਣਕਾਰੀ ਮੁਤਾਬਕ ਅਸਲ ਜ਼ਿੰਦਗੀ ’ਤੇ ਆਧਾਰਿਤ ਇਹ ਫ਼ਿਲਮ 12 ਜੁਲਾਈ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਗਣਿਤ ਦੇ ਮਾਸਟਰਮਾਇੰਡ ਆਨੰਦ ਕੁਮਾਰ ਦੇ ਜੀਵਨ ਤੇ ਬਣੀ ਹੈ।

 

ਜਾਣਕਾਰੀ ਮੁਤਾਬਕ ਰਿਤਿਕ ਨੇ ਫ਼ਿਲਮ ਸੁਪਰ-30 ਚ ਕੰਮ ਕਰਨ ਲਈ 48 ਕਰੋੜ ਰੁਪਏ ਦੀ ਫੀਸ ਲਈ ਹੈ। ਇਸ ਤੋਂ ਇਲਾਵਾ ਰਿਤਿਕ ਆਪਣੇ ਆਉਣ ਵਾਲੇ ਪ੍ਰੋਜੈਕਟ ਲਈ ਵੀ ਕਾਫੀ ਮੋਟੀ ਰਕਮ ਲੈ ਰਹੇ ਹਨ। ਇਸ ਫ਼ਿਲਮ ਚ ਟਾਈਗਰ ਸ਼ਰੋਫ਼ ਵੀ ਉਨ੍ਹਾਂ ਨਾਲ ਨਜ਼ਰ ਆਉਣਗੇ।

 

ਇਸ ਫ਼ਿਲਮ ਚ ਰਿਤਿਕ ਅਤੇ ਟਾਈਗਰ ਦੇ ਐਕਸ਼ਨ ਸ਼ੀਨ ਸਿਖਰ ਜਮਾਤ ਦੇ ਹੋਣਗੇ। ਜਿਸ ਲਈ ਯਸ਼ਰਾਜ ਬੈਨਰ ਵਧੀਆ ਵਿਜ਼ੁਅਲ ਇਫ਼ੈਕਟਸ ਮੁਹੱਈਆ ਕਰਾਉਣ ਚ ਜੁਟਿਆ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hrithik Roshan: charged crores for super 30 film