ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੇ ਤੇ ਜੋਨ੍ਹ ਆਪੋ ਆਪਣੀ ਫਿਲਮਾਂ ਨੂੰ ਲੈ ਕੇ ਟਕਰਾਏ, VIDEO ਵਾਇਰਲ

ਇਸ ਵਾਰ ਆਜ਼ਾਦੀ ਦਿਹਾੜੇ ਦੀ ਆਮਦ ਮੌਕੇ ਬਾਲੀਵੁੱਡ ਦੀ ਦੋ ਵੱਡੀ ਫ਼ਿਲਮਾਂ ਇਕੱਠੀਆਂ ਬਾਕਸ ਆਫਿਸ ਤੇ ਟਕਰਾਉਣ ਦੇ ਲਈ ਤਿਆਰ ਹੈ। ਅਦਾਕਾਰ ਜੋਨ੍ਹ ਅਬਰਾਹਮ ਦੀ ਫ਼ਿਲਮ ਬਾਟਲਾ ਹਾਊਸ ਅਤੇ ਅਕਸ਼ੇ ਕੁਮਾਰ ਦੀ ਫਿਲਮ ਮਿਸ਼ਨ ਮੰਗਲ ਇਕੋ ਦਿਨ ਰਿਲੀਜ਼ ਹੋ ਰਹੀਆਂ ਹਨ। ਦੋਵੇਂ ਪ੍ਰਚਾਰ ਕਰਨ ਚ ਵੀ ਰੁੱਝੇ ਹੋਏ ਹਨ।

 

ਬਾਟਲਾ ਹਾਊਸ ਸਾਲ 2008 ਚ ਹੋਏ ਇਨਕਾਊਂਟਰ ਤੇ ਆਧਾਰਤ ਹੈ ਜਦਕਿ ਮਿਸ਼ਨ ਮੰਗਲ ਪਹਿਲੇ ਮਾਰਸ ਮਿਸ਼ਨ ਦੇ ਲਾਂਚ ਦੀ ਕਹਾਣੀ ਹੈ। ਦੋਵੇਂ ਅਦਾਕਾਰ ਹੁਣ ਆਪੋ ਆਪਣੀ ਫ਼ਿਲਮ ਦੇ ਪ੍ਰਚਾਰ ਕਰਨ ਨੂੰ ਲੈ ਕੇ ਵੀ ਟਕਰਾ ਰਹੇ ਹਨ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਿਹਾ ਹੈ। ਦੋਵੇਂ ਹੱਸਦੇ ਖੇਡਦੇ ਇਕ ਦੂਜੇ ਨਾਲ ਟਕਰਾ ਕੇ ਫ਼ਿਲਮਾਂ ਦਾ ਪ੍ਰਚਾਰ ਕਰ ਰਹੇ ਹਨ।

 

ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਇਕੋ ਜਿਹੀਆਂ ਟੀ-ਸ਼ਰਟਾਂ ਪਾ ਕੇ ਇਕ ਨਵੇਕਲੇ ਢੰਗ ਨਾਲ ਇਕ ਦੂਜੇ ਦੀ ਪਿੱਠ ਤੇ ਚੜ੍ਹ ਉਤਰ ਕੇ ਮਸਤੀ ਕਰ ਰਹੇ ਹਨ ਤੇ ਆਪੋ ਆਪਣੀ ਫ਼ਿਲਮ ਦਾ ਚਿੰਨ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਟੀਚਾ ਦੋਨਾਂ ਦਾ ਇਹੀ ਹੈ ਕਿ ਆਪੋ ਆਪਣੀ ਫ਼ਿਲਮ ਦਾ ਰੱਜ ਕੇ ਪ੍ਰਚਾਰ ਕੀਤਾ ਜਾ ਸਕੇ।

 

 

 

 
 
 
 
 
 
 
 
 
 
 
 
 

Yeh Yaari Hain 🤘😎 #akshaykumar #johnabraham 🎧 @desimusicfactory @tonykakkar @anshul300 @viralbhayani

A post shared by Viral Bhayani (@viralbhayani) on

 

 

 

 
 
 
 
 
 
 
 
 
 
 
 
 

#akshaykumar #johnabraham jabariya Jodi #viralbhayani @viralbhayani

A post shared by Viral Bhayani (@viralbhayani) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:John Abraham and akshay kumar masti between batla house and mission mangal clash