ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲਮ ‘ਸੂਈ-ਧਾਗਾ’ ਨੇ ਬਣਾਇਆ ਰਿਕਾਰਡ, 100 ਕਰੋੜ ਕਲੱਬ ’ਚ ਸ਼ਾਮਲ

1 / 8sui dhaaga

2 / 8sui dhaaga

3 / 8sui dhaaga

4 / 8sui dhaaga

5 / 8sui dhaaga

6 / 8ਫਿਲਮ ‘ਸੂਈ-ਧਾਗਾ’ ਨੇ ਬਣਾਇਆ ਰਿਕਾਰਡ, 100 ਕਰੋੜ ਕਲੱਬ ’ਚ ਸ਼ਾਮਲ

7 / 8ਫਿਲਮ ‘ਸੂਈ-ਧਾਗਾ’ ਨੇ ਬਣਾਇਆ ਰਿਕਾਰਡ, 100 ਕਰੋੜ ਕਲੱਬ ’ਚ ਸ਼ਾਮਲ

8 / 8ਫਿਲਮ ‘ਸੂਈ-ਧਾਗਾ’ ਨੇ ਬਣਾਇਆ ਰਿਕਾਰਡ, 100 ਕਰੋੜ ਕਲੱਬ ’ਚ ਸ਼ਾਮਲ

PreviousNext

ਬਾਲੀਵੁੱਡ ਫਿ਼ਲਮ ਸੂਈ ਧਾਗਾ ਦੇ ਅਦਾਕਾਰ ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਆਪਣੀ ਫਿਲਮ ਦੀ ਕਾਮਯਾਬੀ ਕਾਰਨ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ। ਹਾਲ ਹੀ ਇਸ ਜੋੜੀ ਦੀ ਇਹ ਪਹਿਲੀ ਫਿ਼ਲਮ ਹੀ 100 ਕਰੋੜ ਕਲੱਬ ਚ ਸ਼ਾਮਲ ਹੋ ਗਈ ਹੈ। ਸ਼ੁੱਕਰਵਾਰ ਨੂੰ ਬੈਂਡ ਬਾਜੇ ਨਾਲ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਜੋੜੀ ਬੇਹੱਦ ਖ਼ੁਸ਼ ਨਜ਼ਰ ਆ ਰਹੀ ਸੀ।

 

ਆਮ ਲੋਕਾਂ ਨੂੰ ਧਿਆਨ ਚ ਰੱਖ ਕੇ ਬਣਾਈ ਗਈ ਇਸ ਫਿ਼ਲਮ ਨੇ ਵੱਡੇ ਪਰਤੇ ਤੇ ਧਮਾਲ ਮਚਾਈ ਹੋਈ ਹੈ। ਜਿਸ ਕਾਰਨ ਇਸ ਫਿਲਮ ਦੀ ਟੀਮ ਕਾਫੀ ਉਤਸ਼ਾਹਤ ਹੈ।

 

ਫਿ਼ਲਮ ਹਿੱਟ ਹੋਣ ਮੌਕੇ ਰੱਖੀ ਗਈ ਪਾਰਟੀ ਦੌਰਾਨ ਵਰੁਣ ਨੇ ਕਿਹਾ, ‘100 ਕਰੋੜ ਰੁਪਏ ਦੀ ਕਮਾਈ ਹੋ ਗਈ ਹੈ। ਅਨੁਸ਼ਕਾ ਤਾਂ 300 ਕਰੋੜ ਤੱਕ ਦਾ ਵਪਾਰ ਕਰ ਚੁੱਕੀ ਹੈ ਪਰ ਮੈਂ ਕਦੇ 100 ਕਰੋੜ ਨਹੀਂ ਦੇਖੇ ਹਨ।’

 

ਵਰੁਣ ਦੀ ਇਸ ਗੱਲ ਤੇ ਅਨੁਸ਼ਕਾ ਨੇ ਕਿਹਾ ਕਿ ਸਾਨੂੰ ਕਿੰਨਾ ਮਿਲੇਗਾ। ਬਸ ਇਸ ਗੱਲ ਤੇ ਸਾਰੇ ਲੱਗ ਪਏ ਅਤੇ ਵਰੁਣ ਨੇ ਹੋਲੀ ਜਿਹਾ ਕਿਹਾ ਕਿ ਸਾਨੂੰ ਕੁੱਝ ਨਹੀਂ ਮਿਲਣ ਵਾਲਾ। ਇਸ ਮੌਕੇ ਅਨੁਸ਼ਕਾ ਸ਼ਰਮਾ ਕਾਲੇ ਰੰਗ ਦੀ ਡ੍ਰੇਸ ਚ ਬੇਹੱਦ ਸੋਹਣੀ ਲੱਗ ਰਹੀ ਸੀ।

 

ਦੱਸਣਯੋਗ ਹੈ ਕਿ ਅਦਾਕਾਰ ਵਰੁਣ ਧਵਨ ਲਈ ਇਹ ਖੁਸ਼ੀ ਇੱਕ ਵੱਡੀ ਗੱਲ ਹੈ ਕਿਉਂਕਿ ਉਨ੍ਹਾਂ ਦੀ ਲਗਾਤਾਰ ਤਿੰਨ ਫਿ਼ਲਮਾਂ ਹਿੱਟ ਹੋ ਗਈਆਂ ਹਨ। ਵਰੁਣ ਦੀ ਜੁੜਵਾ-2 ਅਤੇ ਅਕਤੂਬਰ ਮਗਰੋਂ ਸੂਈ-ਧਾਗਾ ਵੀ ਵੱਡੇ ਪੱਧਰ ਤੇ ਕਾਮਯਾਬ ਫਿ਼ਲਮ ਰਹੀ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।  

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Joined the 100 million club sui dhaaga box office collection