ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲਮ ਅੰਗ੍ਰੇ਼ਜ਼ੀ ਮੀਡੀਅਮ 'ਚ ਇਰਫ਼ਾਨ ਖਾਨ ਨਾਲ ਨਜ਼ਰ ਆਉਣਗੇ ਕਰੀਨਾ ਕਪੂਰ

ਕਰੀਨਾ ਕਪੂਰ ਖਾਨ ਬਾਲੀਵੁੱਡ ਇੰਡਸਟਰੀ ਦੀ ਨਿਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਅਲੱਗ ਰੱਖਣ ਸਭ ਤੋਂ ਵੱਧ ਸੁਲਝੀ ਹੋਈ ਅਭਿਨੇਤਰੀਆਂ ਚੋਂ ਇੱਕ ਹੈ। ਉਨ੍ਹਾਂ ਨੇ ਕਈ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ ਪਰ ਕਦੇ ਭੈਣ ਕਰਿਸ਼ਮਾ ਕਪੂਰ ਨਾਲ ਸਕ੍ਰੀਨ ਸਾਂਝੀ ਨਹੀਂ ਕੀਤੀ। ਪ੍ਰਸ਼ੰਸਕ ਇਨ੍ਹਾਂ ਦੋਵਾਂ ਨੂੰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬੇਤਾਬ ਹਨ ਅਤੇ ਪ੍ਰਸ਼ਨ ਕਰ ਰਹੇ ਹਨ ਕਿ ਜਦੋਂ ਦੋਵੇਂ ਇਕੱਠੇ ਫਿਲਮ ਕਰਨ ਜਾ ਰਹੇ ਹਨ।

 

ਇਸ ਤੋਂ ਇਲਾਵਾ ਕਰੀਨਾ ਕਪੂਰ 13 ਮਾਰਚ ਨੂੰ 'ਅੰਗ੍ਰੇ਼ਜ਼ੀ ਮੀਡੀਅਮ' ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿਚ ਉਹ ਇਰਫਾਨ ਖਾਨ ਦੇ ਨਾਲ ਨਜ਼ਰ ਆਵੇਗੀ ਅਤੇ ਇਕ ਕੋਪ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

 

ਹਾਲ ਹੀ ਵਿੱਚ ਪਿੰਕਵਿਲਾ ਨੇ ਕਰੀਨਾ ਕਪੂਰ ਨੂੰ ਪੁੱਛਿਆ ਤਾਂ ਕਰੀਨਾ ਨੇ ਦਸਿਆ ਕਿ ਅਸੀਂ ਦੋਵੇਂ ਇੱਕ ਦੂਜੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਰ ਕਦੇ ਵੀ ਅਜਿਹੀ ਕੋਈ ਸਕ੍ਰਿਪਟ ਨਹੀਂ ਮਿਲੀ ਜਿਸ ਦੋਵੇਂ ਦੇ ਕਿਰਦਾਰ ਹੋਣ। ਜਾਂ ਇਹ ਬਹੁਤ ਵਾਰ ਹੋਇਆ ਹੈ ਕਿ ਸਾਡੇ ਦੋਵਾਂ ਨੂੰ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਸੀ ਪਰ ਸਕ੍ਰਿਪਟ ਪਸੰਦ ਨਹੀਂ ਸੀ। ਜੇ ਕੋਈ ਚੰਗੀ ਸਕ੍ਰਿਪਟ ਲੈ ਕੇ ਸਾਡੇ ਦੋਵਾਂ ਕੋਲ ਆਉਂਦਾ ਹੈ ਤਾਂ ਕਿਉਂ ਨਹੀਂ, ਮੈਂ ਕਰਿਸ਼ਮਾ ਨਾਲ ਕੰਮ ਕਰਨਾ ਬਹੁਤ ਆਰਾਮਦਾਇਕ ਮਹਿਸੂਸ ਕਰਾਂਗੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kareena Kapoor will be seen with Irrfan Khan in the film English Medium