ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਟਰੀਨਾ ਕੈਫ਼ ਨੇ ਅਜਿਹੀਆਂ ਫ਼ਿਲਮਾਂ ਕਰਨ ਤੋਂ ਕੀਤੀ ਨਾਂਹ, ਬੋਲੀ…

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ (Katrina Kaif) ਨੇ ਇਕ ਨਵਾਂ ਹੀ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਕੈਟਰੀਨਾ ਆਮ ਤੌਰ ਤੇ ਪਿਆਰ ਦੇ ਕਿੱਸੇ ਵਾਲੀਆਂ ਫ਼ਿਲਮਾਂ ਹੀ ਕਰਦੀਆਂ ਹਨ ਪਰ ਉਨ੍ਹਾਂ ਨੇ ਡਰਾਵਨੀ ਫ਼ਿਲਮਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

 

ਕੈਟਰੀਨਾ ਮੁਤਾਬਕ ਉਹ ਬੇਹਦ ਛੇਤੀ ਹੀ ਡਰ ਜਾਂਦੀ ਹਨ। ਜਿਸ ਕਾਰਨ ਉਹ ਹਾਰਰ (ਡਰਾਉਣ ਵਾਲੀਆਂ) ਫ਼ਿਲਮਾਂ ਤੋਂ ਦੂਰ ਰਹਿੰਦੀ ਹਨ। ਕੈਟਰੀਨਾ ਨੇ ਆਈਐਮਡੀਬੀ ਦੀ ਓਰਿਜਨਲ ਸੀਰੀਜ਼ ‘ਦ ਇਨਸਾਈਡਰ ਵਾਚਲਿਸਟ’ ਚ ਖੁੱਦ ਇਸ ਗੱਲ ਦਾ ਖੁਲਾਸਾ ਕਰਦਿਆਂ ਦਸਿਆ ਹੈ।

 

ਕੈਟਰੀਨਾ ਨੇ ਕਿਹਾ ਕਿ ਮੈਂ ਬਹੁਤ ਡਰਦੀ ਹਾਂ। ਇਹ ਵਿਸ਼ਾ ਮੈਨੂੰ ਬਹੁਤ ਡਰਾਉਂਦਾ ਹੈ ਤੇ ਮੈਂ ਡਰਨਾ ਨਹੀਂ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕਿ ਜੁਲੀਆ ਰਾਬਰਟਸ, ਮੈਗ ਰਿਆਨ, ਹਗ ਗ੍ਰਾਂਟ ਦੀਟਾਂ ਫ਼ਿਲਮਾਂ ਅਸਲ ਚ ਤੁਹਾਡੇ ਮੂਡ ਨੂੰ ਠੀਕ ਕਰ ਸਕਦੀਆਂ ਹਨ।

 

ਕੈਟਰੀਨਾ ਨੇ ਇਹ ਵੀ ਦਸਿਆ ਕਿ ਹਾਲੀਵੁੱਡ ਦੀ ਫ਼ਿਲਮ ਗਾਨ ਵਿਦ ਦਾ ਵਿੰਡ ਨੂੰ ਦੇਖਣ ਮਗਰੋਂ ਉਨ੍ਹਾਂ ਦੇ ਦਿਲ ਚ ਅਦਾਕਾਰਾ ਬਣਨ ਦਾ ਖਿਆਲ ਆਇਆ ਸੀ।

 

 

 

 
 
 
 
 
 
 
 
 
 
 
 
 

Goa आज press event 🌸

A post shared by Katrina Kaif (@katrinakaif) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Katrina Kaif doesnt want to do horror film in her career