ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੇ ਕੁਮਾਰ ਦੀ ਫਿਲਮ ਮਿਸ਼ਨ ਮੰਗਲ ਨੇ ਆਸਟ੍ਰੇਲੀਆ ’ਚ ਬਣਾਇਆ ਨਵਾਂ ਰਿਕਾਰਡ

ਅਕਸ਼ੈ ਕੁਮਾਰ ਦੀ ਫ਼ਿਲਮ ਮਿਸ਼ਨ ਮੰਗਲ ਆਸਟਰੇਲੀਆ ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਫਿਲਮ ਵਿੱਚ ਭਾਰਤ ਦੇ ਮੰਗਲਯਾਨ (ਮੰਗਲ ਆਰਬਿਟਰ ਮਿਸ਼ਨ) ਦੀ ਕਹਾਣੀ ਦਰਸਾਈ ਗਈ ਹੈ।

 

ਫਿਲਮ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਸੋਮਵਾਰ ਨੂੰ ਟਵੀਟ ਕੀਤਾ, “ਮਿਸ਼ਨ ਮੰਗਲ ਹੁਣ ਅਕਸ਼ੇ ਦੀ ਆਸਟਰੇਲੀਆ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਉਨ੍ਹਾਂ ਲਿਖਿਆ, 1 ਸਤੰਬਰ 2019 ਤੱਕ ਇਸ ਫ਼ਿਲਮ ਨੇ 2.91 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਹਾਲੇ ਵੀ ਜਾਰੀ ਹੈ। ਇਸ ਫਿਲਮ ਨੇ ਹਾਊਸਫੁੱਲ ਸੀਰੀਜ਼ ਦੀਆਂ ਫਿਲਮਾਂ ਤੋਂ ਇਲਾਵਾ ਕੇਸਰੀ, ਪੈਡਮੈਨ ਤੇ ਅਕਸ਼ੇ ਦੀਆਂ ਹੋਰ ਫਿਲਮਾਂ ਦੀ ਕਮਾਈ ਨੂੰ ਪਛਾੜ ਦਿੱਤਾ ਹੈ।”

 

ਭਾਰਤ ਵਿੱਚ ਫਿਲਮ ਦੇ ਕਾਰੋਬਾਰ ਦਾ ਵੇਰਵਾ ਸਾਂਝਾ ਕਰਦਿਆਂ ਆਦਰਸ਼ ਨੇ ਟਵੀਟ ਕੀਤਾ, “ਮਿਸ਼ਨ ਮੰਗਲ ਨੇ ਪਹਿਲੇ ਹਫ਼ਤੇ ਦੌਰਾਨ 128.16 ਕਰੋੜ, ਦੂਜੇ ਹਫ਼ਤੇ ਵਿੱਚ 49.95 ਕਰੋੜ ਰੁਪਏ ਅਤੇ ਹਫਤੇ ਦੇ ਅੰਤ ਵਿੱਚ ਕੁੱਲ 9.09 ਕਰੋੜ ਰੁਪਏ ਦੀ ਕਮਾਈ ਕੀਤੀ। ਕਮਾਈ ਦੀ ਕੁੱਲ ਰਕਮ 187.2 ਕਰੋੜ ਰੁਪਏ ਤੱਕ ਪਹੁੰਚ ਗਈ ਹੈ।”

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਜਗਨ ਸ਼ਕਤੀ ਦੁਆਰਾ ਨਿਰਦੇਸ਼ਤ 'ਮਿਸ਼ਨ ਮੰਗਲ' 'ਚ ਵਿਦਿਆ ਬਾਲਨ, ਸੋਨਾਕਸ਼ੀ ਸਿਨਹਾ, ਕੀਰਤੀ ਕੁਲਹਾਰੀ, ਤਾਪਸੀ ਪੰਨੂੰ ਅਤੇ ਨਿਤਿਆ ਮੈਨਨ ਵੀ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mission Mangal film becomes Akshay Kumar highest grosser in Australia