ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋ ਐਂਟਰੀ ਦੀ ਅਗਲੀ ਕਹਾਣੀ ਤਿਆਰ, ਸਲਮਾਨ ਦੀ ਹਾਂ ਦੀ ਉਡੀਕ: ਅਨੀਸ ਬਾਜ਼ਮੀ

ਬਾਲੀਵੁੱਡ ਨਿਰਦੇਸ਼ਕ ਅਨੀਸ ਬਾਜ਼ਮੀ ਦਾ ਕਹਿਣਾ ਹੈ ਕਿ ਸੁਪਰਹਿੱਟ ਫਿਲਮ ਨੋ ਐਂਟਰੀ ਦੇ ਸੀਕਵਲ ਦੀ ਕਹਾਣੀ ਤਿਆਰ ਹੈ ਤੇ ਹੁਣ ਫਿਲਮ ਬਣਾਉਣ ਲਈ ਸਲਮਾਨ ਖਾਨ ਦੀ ਹਾਂ ਕਹਿਣ ਦਾ ਇੰਤਜ਼ਾਰ ਕਰ ਰਹੇ ਹਾਂ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਬੋਨੀ ਕਪੂਰ ਨੇ ਸਾਲ 2005 ਚ ਸਲਮਾਨ ਖਾਨ, ਅਨਿਲ ਕਪੂਰ ਅਤੇ ਫਰਦੀਨ ਖਾਨ ਵਰਗੇ ਸਿਤਾਰਿਆਂ ਨਾਲ ਫ਼ਿਲਮ ਨੋ ਐਂਟਰੀ ਬਣਾਈ ਸੀ। ਨੋ ਐਂਟਰੀ ਦੇ ਸੀਕਵਲ ਦੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੁਣ ਫਿਲਮ ਦੇ ਨਿਰਦੇਸ਼ਕ ਅਨੀਸ ਬਾਜ਼ਮੀ ਨੇ ਕਿਹਾ ਹੈ ਕਿ ਉਹ ਇਸ ਫਿਲਮ ਲਈ ਸਲਮਾਨ ਦੀ ਹਾਂ ਦੀ ਉਡੀਕ ਕਰ ਰਹੇ ਹਨ।

 

ਪਿਛਲੇ ਕੁਝ ਸਮੇਂ ਤੋਂ ਇਸਦੇ ਸੀਕਵਲ ਦਾ ਨਾਂ 'ਨੋ ਐਂਟਰੀ ਮੇ ਐਂਟਰੀ' ਦੱਸਿਆ ਜਾ ਰਿਹਾ ਸੀ। ਹਾਲ ਹੀ ਚ ਇਸ ਫਿਲਮ ਦੇ ਰਿਲੀਜ਼ ਦੇ 14 ਸਾਲ ਪੂਰੇ ਹੋਣ ’ਤੇ ਬੋਨੀ ਕਪੂਰ ਨੇ ਟਵੀਟ ਕਰਕੇ ਇਸ ਦੇ ਸੀਕਵਲ ਬਾਰੇ ਸੰਕੇਤ ਦਿੱਤੇ ਸਨ। ਉਨ੍ਹਾਂ ਲਿਖਿਆ, ‘ਅੱਜ 2005 ਦੀ ਸਭ ਤੋਂ ਵੱਡੀ ਸੁਪਰਹਿੱਟ ਫਿਲਮ ਨੋ ਐਂਟਰੀ ਨੂੰ 14 ਸਾਲ ਪੂਰੇ ਹੋ ਗਏ। ਜਲਦੀ ਹੀ ਅਸੀਂ ਵਧੇਰੇ ਮਜ਼ੇਦਾਰ ਫ਼ਿਲਮ No Entry-2 ਦਾ ਆਨੰਦ ਲਵਾਂਗੇ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਅਨੀਸ ਬਾਜ਼ਮੀ ਨੇ ਕਿਹਾ ਕਿ ਉਹ ਇਸ ਫਿਲਮ ਦੀ ਕਹਾਣੀ ਦੋ ਸਾਲ ਪਹਿਲਾਂ ਹੀ ਲਿਖ ਚੁੱਕੇ ਹਨ ਤੇ ਉਹ ਸਲਮਾਨ ਖਾਨ ਅਤੇ ਬੋਨੀ ਕਪੂਰ ਦੀ ਹਾਂ ਦਾ ਇੰਤਜ਼ਾਰ ਕਰ ਰਹੇ ਹਨ। ਅਨੀਸ ਨੇ ਇਹ ਵੀ ਕਿਹਾ ਕਿ ਇਹ ਫਿਲਮ ਬਹੁਤ ਖੂਬਸੂਰਤ ਬਣਨ ਜਾ ਰਹੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Entry sequel script is ready waiting for Salman khan