ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਲੀਵੁੱਡ ਫ਼ਿਲਮ ’ਚ ਮਾਂ ਆਨੰਦ ਸ਼ੀਲਾ ਦਾ ਰੋਲ ਕਰਨਗੀ ਪ੍ਰਿਯੰਕਾ ਚੋਪੜਾ

ਨਿਕ ਜੋਨਸ ਨਾ ਵਿਆਹ ਕਰਨ ਮਗਰੋਂ ਪ੍ਰਿਯੰਕਾ ਚੋਪੜਾ (Priyanka Chopra) ਇਨ੍ਹਾਂ ਦਿਨੀਂ ਆਪਣੀ ਹਾਲੀਵੁੱਡ ਫ਼ਿਲਮ ਇਜ਼ ਇੰਟ ਰੋਮਾਂਟਿਕ ਦੇ ਪ੍ਰੋਮੋਸ਼ਨ ਚ ਰੁਝੀ ਹਨ। ਇਸੇ ਦੌਰਾਨ ਪ੍ਰਿਯੰਕਾ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਇੱਕ ਹਾਲੀਵੁੱਡ ਫ਼ਿਲਮ ਚ ਮਾਂ ਆਨੰਦ ਸ਼ੀਲਾ ਦਾ ਰੋਲ ਕਰਦੀ ਨਜ਼ਰ ਆਉਣਗੀ। ਜਿਹੜੀ ਓਸ਼ੋ ਦੇ ਬੇਹਦ ਨੇੜੇ ਸਨ।

 

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਕਿਹਾ ਜਾ ਰਿਹਾ ਹੈ ਕਿ ਇਸੇ ਵਿਸ਼ੇ ਤੇ ਨੈਟਫ਼ਿਲਿਕਸ ਵੀ ਇਕ ਫ਼ਿਲਮ ਬਣਾ ਰਿਹਾ ਹੈ ਜਿਸ ਚ ਆਮਿਰ ਖ਼ਾਨ ਅਤੇ ਆਲਿਆ ਭੱਟ ਨੂੰ ਲੈਣ ਦੀਆਂ ਖ਼ਬਰਾਂ ਹਨ।

 

 

 

ਪ੍ਰਿਯੰਕਾ ਨੇ ਖੁਲਾਸਾ ਕਰਦਿਆਂ ਕਿਹਾ ਕਿ ਇਸ ਫ਼ਿਲਮ ਨੂੰ ਹਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਬੈਰੀ ਲੇਵਿਨਸਨ ਬਣਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਉਹ ਵਧੀਆ ਡਾਇਰੈਕਟਰ ਹਨ। ਮੈਂ ਉਨ੍ਹਾਂ ਨਾਲ ਇੱਕ ਫ਼ਿਲਮ ਤੇ ਕੰਮ ਕਰ ਰਹੀ ਹਾਂ। ਇਸ ਫ਼ਿਲਮ ਦੁਆਰਾ ਅਸੀਂ ਭਾਰਤ ਚ ਜਨਮ ਲੈਣ ਵਾਲੀ ਮਾਂ ਆਨੰਦ ਸ਼ੀਲਾਂ ਦੇ ਕਿਰਦਾਰ ਨੂੰ ਪਰਦੇ ਤੇ ਦਰਸ਼ਾਵਾਂਗੇ, ਜਿਹੜੀ ਇੱਕ ਅਧਿਆਤਮਕ ਗੁਰੂ ਸਨ। ਮੈਂ ਇਸ ਫ਼ਿਲਮ ਦੁਆਰਾ ਇੱਕ ਪ੍ਰੋਡੀਊਸਰ ਦੀ ਭੂਮਿਕਾ ਵੀ ਅਦਾ ਕਰਨ ਵਾਲੀ ਹਾਂ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 
 
 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra to play Maa Anand Sheela in Hollywood movie