ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਲੀ ਬੁਆਏ ਨੇ ਮੈਲਬਰਨ ’ਚ ਜਿੱਤਿਆ ‘ਬੇਹਰੀਨ ਫ਼ਿਲਮ’ ਦਾ ਪੁਰਸਕਾਰ

ਆਸਟ੍ਰੇਲੀਆ ਵਿਖੇ ਹੋ ਰਹੇ ਮੈਲਬਰਨ ਪੁਰਸਕਾਰ 2019 ਦਾ ਸਾਲਾਨ ਭਾਰਤੀ ਫ਼ਿਲਮ ਮੇਲਾ ਲੰਘੀ ਰਾਤ ਮਸ਼ਹੂਰ ਪੈਲੇਸ ਚ ਕਰਵਾਇਆ ਗਿਆ ਸੀ ਜਿੱਥੇ ਜੋਯਾ ਅਖ਼ਤਰ ਦੀ ਫ਼ਿਲਮ "ਗਲੀ ਬੁਆਏ" ਦਾ ਬੋਲਬਾਲਾ ਸੀ।

 

ਜ਼ੋਯਾ ਅਖਤਰ ਦੀ ਫ਼ਿਲਮ ਗਲੀ ਬੁਆਏ ਨੂੰ ਬੇਹਰੀਨ ਫ਼ਿਲਮ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਆਗ ਹੈ ਤੇ ਇਹ ਮੇਲੇ ਦਾ ਖਾਸ ਪਲ ਹੈ ਕਿਉਂਕਿ ਉਨ੍ਹਾਂ ਨੇ ਇਕ ਹੋਰ ਪ੍ਰਾਪਤ ਹਾਸਲ ਕਰ ਲਈ ਹੈ। ਇਸ ਪੱਕੇ ਤੌਰ ਤੇ ਜਸ਼ਨ ਮਨਾਉਣ ਦਾ ਸਮਾਂ ਹੈ।

 

ਇਸ ਮੌਕੇ ਜ਼ੋਯਾ ਨੇ ਕਿਹਾ ਕਿ ਮੈਂ ਬਹੁਤ ਉਤਸ਼ਾਹਤ ਹਾਂ ਤੇ ਮੈਂ ਇਸ ਸ਼ਾਮ ਨੂੰ ਕਦੇ ਨਹੀਂ ਭੁੱਲ ਪਾਵਾਂਗੀ। ਗਲੀ ਬੁਆਏ ਫਿਲਮ ਸਾਡਾ ਪਹਿਲਾਂ ਪ੍ਰੋਡਕਸ਼ਨ ਸੀ। ਇਹ ਇਕ ਚੰਗੀ ਸ਼ੁਰੂਆਤ ਹੈ। ਫ਼ਿਲਮ ਬਣਾਉਣਾ ਸਿਰਫ ਇਕ ਬੰਦੇ ਦਾ ਨਹੀਂ ਪੂਰੀ ਟੀਮ ਦਾ ਕੰਮ ਹੁੰਦਾ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranveer Singh-starrer Gully Boy bags best film award at Melbourne film fest