ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਤੋਂ ਡਰੀ 'ਰਾਧੇ': ਸਲਮਾਨ ਖਾਨ-ਦਿਸ਼ਾ ਪਟਾਨੀ ਦਾ ਸ਼ੂਟ ਕੈਂਸਲ

ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਪੂਰੀ ਦੁਨੀਆ ਦੀ ਫਿਲਮ ਇੰਡਸਟਰੀ ਨੂੰ ਪ੍ਰਭਾਵਤ ਕਰ ਰਹੀ ਹੈ। ਲੰਘੇ ਕੁਝ ਸਮੇਂ ਤੋਂ ਮਸ਼ਹੂਰ ਵਿਅਕਤੀ ਵਾਇਰਸ ਤੋਂ ਬਚਣ ਲਈ ਮਾਸਕ ਪਾ ਰਹੇ ਹਨ। ਇਸ ਦੇ ਨਾਲ ਹੀ ਖਬਰਾਂ ਰਹੀਆਂ ਹਨ ਕਿ ਸਲਮਾਨ ਖਾਨ ਦੀ ਫਿਲਮ ਰਾਧੇ  ਦੀ ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ

 

ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਇੱਕ ਗਾਣੇ ਅਤੇ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਅਜ਼ਰਬੈਜਾਨ ਚ ਕੀਤੀ ਜਾਣੀ ਸੀ ਹਾਲਾਂਕਿ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ

 

ਖਬਰਾਂ ਅਨੁਸਾਰ ਸਲਮਾਨ ਖਾਨ ਅਤੇ ਦਿਸ਼ਾ ਪਟਾਨੀ ਨੂੰ ਦੁਬਈ ਅਤੇ ਦੋਹਾ ਦੇ ਰਸਤੇ ਅਜ਼ਰਬੈਜਾਨ ਦੇ ਬਾਕੂ ਦੀ ਯਾਤਰਾ ਕਰਨੀ ਸੀ, ਪਰ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਕਾਰਨ ਵੱਡੀ ਗਿਣਤੀ ਯੂਨਿਟਾਂ ਦੇ ਨਾਲ ਵਿਦੇਸ਼ ਯਾਤਰਾ ਕਰਨਾ ਸਹੀ ਨਹੀਂ ਸੀ ਇਹ ਵੀ ਕਿਹਾ ਗਿਆ ਸੀ ਕਿ ਟੀਮ ਦੇ ਕੁਝ ਮੈਂਬਰ ਪਹਿਲਾਂ ਹੀ ਸ਼ੂਟਿੰਗ ਲਈ ਬਾਕੂ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਨੂੰ ਹੁਣ ਵਾਪਸ ਬੁਲਾ ਲਿਆ ਗਿਆ ਹੈ

 

ਦੱਸ ਦੇਈਏ ਕਿ ਵੱਡੇ ਪਰਦੇ 'ਤੇ ਸਲਮਾਨ ਅਤੇ ਦਿਸ਼ਾ ਦੀ ਜੋੜੀ ਦੂਜੀ ਵਾਰ ਦੇਖਣ ਨੂੰ ਮਿਲੇਗੀ

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:salman khan and disha patani film radhe your most wanted bhai shoot cancel due to coronavirus