ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਰੇਸ 3' ਦਾ ਬਾਕਸ ਆਫ਼ਿਸ 'ਤੇ ਜਲਵਾ ਜਾਰੀ

ਰੇਸ 3

ਸਲਮਾਨ ਖਾਨ ਦੀ 'ਰੇਸ 3' ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜਾਰ ਸੀ. ਇਸਦਾ ਅੰਦਾਜ਼ਾ ਫਿਲਮ ਦੀ ਕਮਾਈ ਵੇਖ ਕੇ ਲਗਾਇਆ ਜਾ ਸਕਦਾ. ਫਿਲਮ ਨੇ ਦੂਜੇ ਦਿਨ 38.14 ਕਰੋੜ ਰੁਪਏ ਦੀ ਕਮਾਈ ਕੀਤੀ ਹੈ.  2 ਦਿਨ (29.17 + 38.14 ਕਰੋੜ) ਦੀ ਕਮਾਈ ਦੇ ਨਾਲ ਫਿਲਮ ਕੁੱਲ 67.31 ਕਰੋੜ ਦੀ ਕਮਾਈ ਕਰ ਚੁੱਕੀ ਹੈ. ਜੇਕਰ ਫਿਲਮ ਤੀਜੇ ਦਿਨ ਵੀ ਇਸੇ ਤਰ੍ਹਾਂ ਦੀ ਕਮਾਈ ਕਰਦੀ ਹੈ ਤਾਂ ਫਿਲਮ ਦੀ ਕਮਾਈ 100 ਕਰੋੜ ਤੋਂ ਪਾਰ ਹੋ ਜਾਵੇਗੀ.

 

ਦੱਸੀ ਦੇਈਏ ਕਿ 'ਰੇਸ 3' ਹੁਣ ਤੱਕ ਦੀ ਸਭ ਤੋਂ ਵਧੀਆ ਸ਼ੁਰੂਆਤ ਕਰਨ ਵਾਲੀ ਫਿਲਮ ਬਣ ਗਈ ਹੈ.

 

ਹੁਣ ਤੱਕ ਸਲਮਾਨ ਦੀਆਂ 3 ਫਿਲਮਾਂ ਨੇ 3 ਦਿਨਾਂ 'ਚ 100 ਕਰੋੜ ਦੀ ਕਮਾਈ ਕੀਤੀ ਹੈ.

ਬਜਰੰਗੀ ਭਾਈਜਾਨ - 102.60 ਕਰੋੜ
ਸੁਲਤਾਨ- 105.53 ਕਰੋੜ
ਟਾਈਗਰ ਜਿੰਦਾ ਹੈ - 114.93 ਕਰੋੜ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:salman khan starrer race 3 second day box office collection will stunn you