ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ ਖ਼ਾਨ ਤੇ ਉਨ੍ਹਾਂ ਦੇ ਬੇਟੇ ਆਰਿਅਨ ਇਸ ਫ਼ਿਲਮ ’ਚ ਦੇਣਗੇ ਆਵਾਜ਼

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੇ ਬੇਟੇ ਆਰਿਅਨ ਡਿਜ਼ਨੀ ਦੀ ਅਪਕਮਿੰਗ ਲਾਈਵ-ਐਕਸ਼ਨ ਫ਼ਿਲਮ ਦ ਲਾਇਨ ਕਿੰਗ ਦੇ ਹਿੰਦੀ ਵਰਜ਼ਨ ਚ ਲੜੀਵਾਰ ਕਿੰਗ ਮੁਫ਼ਾਸਾਅਤੇ ਉਸ ਦੇ ਬੇਟੇ ਸਿੰਬਾ ਨੂੰ ਆਪਣੀ ਆਵਾਜ਼ ਦੇਣਗੇ।

 

ਸ਼ਾਹਰੁਖ ਨੇ ਇਕ ਬਿਆਨ ਚ ਕਿਹਾ, ਦ ਲਾਇਨ ਕਿੰਗ ਇਕ ਅਜਿਹੀ ਫ਼ਿਲਮ ਹੈ ਜਿਸ ਨੂੰ ਮੇਰਾ ਪੂਰਾ ਪਰਿਵਾਰ ਪਸੰਦ ਕਰਦਾ ਹੈ ਅਤੇ ਇਸ ਲਲਈ ਸਾਡੇ ਦਿਲ ਚ ਖਾਸ ਥਾਂ ਹੈ।

 

ਸ਼ਾਹਰੁਖ ਨੇ ਕਿਹਾ, ਲਾਇਨ ਕਿੰਗ ਦੀ ਵਿਰਾਸਤ ਸਦੀਆਂ ਪੁਰਾਣੀ ਹੈ ਤੇ ਇਸ ਨਾਲ ਬੇਟੇ ਆਰਿਅਨ ਦੇ ਜੁੜਨ ਕਾਰਨ ਇਹ ਮੇਰੇ ਲਈ ਹੋਰ ਵੀ ਖਾਸ ਬਣ ਗਈ ਹੈ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਸ ਨੂੰ ਅਬਰਾਮ ਵੀ ਦੇਖਣ ਵਾਲਾ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shah Rukh Khan And Son Aryan Will Dub For Mufasa And Simba In The Lion King