ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਲੋਕ ਮੈਨੂੰ ਇੰਝ ਦੇਖਣਾ ਚਾਹੁੰਦੇ ਨੇ ਤਾਂ ਕਰਾਂਗਾ ਅਜਿਹੇ ਰੋਲ: ਸ਼ਾਹਰੁਖ਼ ਖ਼ਾਨ

ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ਼ ਖ਼ਾਨ ਆਉਣ ਵਾਲੀ ਫ਼ਿਲਮ ਚ ਬੋਲਡ ਕਿਰਦਾਰ ਚ ਨਜ਼ਰ ਆਉਣਗੇ। ਸ਼ਾਹਰੁਖ ਖ਼ਾਨ ਦੀ ਪਿਛਲੀ ਰਿਲੀਜ਼ ਫ਼ਿਲਮ 'ਜ਼ੀਰੋ' ਬਾਕਸ ਆਫ਼ਸ ਤੇ ਹਿੱਟ ਸਾਬਿਤ ਨਹੀਂ ਹੋਈ। ਚਰਚਾ ਹੈ ਕਿ ਉਹ ਰਾਕੇਸ਼ ਸ਼ਰਮਾ ਤੇ ਆਧਾਰਿਤ ਬਾਇਓਪਿਕ ‘ਸਾਰੇ ਜਾਹਾਂ ਸੇ ਅੱਛਾ’ ਦੀ ਸ਼ੁਰੂ ਕਰਨਗੇ ਪਰ ਉਹ ਇਸ ਫ਼ਿਲਮ ਤੋਂ ਵੱਖ ਹੋ ਗਏ ਹਨ।

 

ਸ਼ਾਹਰੁਖ਼ ਖ਼ਾਨ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਰੋਲ ਉਸੇ ਤਰ੍ਹਾਂ ਦਾ ਹੋਵੇਗਾ ਜਿਵੇਂ ਉਨ੍ਹਾਂ ਦਾ ਪਿਛਲਾ ਰੋਲ ਸੀ। ਜੇਕਰ ਲੋਕ ਮੈਨੂੰ ਬੋਲਡ ਕਿਰਦਾਰ ਚ ਦੇਖਣਾ ਚਾਹੁੰਦੇ ਹਨ ਤਾਂ ਮੈਂ ਅਜਿਹਾ ਕਰਾਂਗਾ। ਮੇਰਾ ਬੋਲਡ ਕਿਰਦਾਰ ਲੋਕਾਂ ਮੁਤਾਬਕ ਹੀ ਹੋਵੇਗਾ।

 

ਚਰਚਾ ਹੈ ਕਿ ਸ਼ਾਹਰੁਖ਼ ਖ਼ਾਨ ਹੁਣ ਫ਼ਿਲਮ ‘ਡਾਨ–3’ ਚ ਨਜ਼ਰ ਆਉਣਗੇ ਪਰ ਨਿਰਮਾਤਾ ਰਿਤੇਸ਼ ਸਿਧਵਾਨੀ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਕਹਾਣੀ ਤੇ ਕੰਮ ਕਰ ਰਹੇ ਹਨ। ਚਰਚਾ ਸੀ ਕਿ ਸ਼ਾਹਰੁਖ, ਮਧੁਰ ਭੰਡਾਰਕਰ ਦੀ ‘ਇੰਸਪੈਕਟਰ ਗ਼ਾਲਿਬ’ ਸਾਈਨ ਕਰ ਸਕਦੇ ਹਨ ਪਰ ਹੁਣ ਤਕ ਇਸ ਤੇ ਕੋਈ ਦਫ਼ਤਰੀ ਬਿਆਨ ਨਹੀਂ ਆਇਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh khan says If people want to see me in this kind of role then I will do such roles