ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਹਨਵੀ ਕਪੂਰ ਆਗਰਾ ’ਚ ਕਰ ਰਹੀ ਹੈ ਇਸ ਖਾਸ ਫ਼ਿਲਮ ਦੀ ਸ਼ੂਟਿੰਗ

Janhvi Kapoor: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਆਪਣੀ ਆਉਣ ਵਾਲੀ ਫ਼ਿਲਮ ਰੂਹ-ਆਫ਼ਜ਼ਾ ਦੀ ਸ਼ੂਟਿੰਗ ਲਈ ਆਗਰੇ ਵਿਖੇ ਮਸ਼ਰੂਖ ਹਨ। ਸ੍ਰੀਦੇਵੀ ਦੀ ਵੱਡੀ ਧੀ ਜਾਹਨਵੀ ਦੀ ਇਕ ਝਲਕ ਦੇਖਣ ਲਈ ਸਥਾਨਕ ਲੋਕਾਂ ਦੀ ਭੀੜ ਸ਼ੂਟਿੰਗ ਦੌਰਾਨ ਟੁੱਟ ਕੇ ਪਈ।

 

ਫ਼ਿਲਮ ਦੇ ਕਲਾਕਾਰ ਇਥੋਂ 70 ਕਿਲੋਮੀਟਰ ਦੂਰ ਬਟੇਸ਼ਵਰ ਚ ਸ਼ੂਟਿੰਗ ਕਰ ਰਹੇ ਹਨ। ਬਟੇਸ਼ਵਰ ਮੰਦਰ ਦੇ ਮੁੱਖ ਦਰਵਾਜ਼ੇ ਤੇ ਕਲਾਕਾਰਾਂ ਦੀ ਅਦਾਕਾਰੀ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਪੁੱਜ ਗਈ। ਇਸ ਥਾਂ ’ਤੇ ਯਮੁਨਾ ਕੰਢੇ ਕਤਾਰ ਤੋਂ 101 ਸ਼ਿਵ ਮੰਦਰ ਸਥਿਤ ਹਨ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜੱਦੀ ਘਰ ਅਤੇ ਸ਼ੌਰਿਪੁਰ ਜੈਨ ਮੰਦਰ ਵੀ ਹੈ।

 

ਮੈਡਾਕ ਫ਼ਿਲਮਸ ਦੁਆਰਾ ਬਣਾਈ ਜਾ ਰਹੀ ਫ਼ਿਲਮ ਰੂਹ-ਆਫਜ਼ਾ ਦੀ ਸ਼ੂਟਿੰਗ ਬਟੇਸ਼ਵਰ ਅਤੇ ਹੋਲੀਪੁਰਾ ਦੀ ਹਵੇਲੀਆਂ ਚ ਹੋ ਰਹੀ ਹੈ। ਫ਼ਿਲਮਕਾਰ ਹਾਰਦਿਕ ਮਹਿਤਾ ਦੁਅਰਾ ਬਣਾਈ ਜਾ ਰਹੀ ਇਸ ਫ਼ਿਲਮ ਚ ਜਾਹਨਵੀ ਨਾਲ ਸਹਿ ਅਦਾਕਾਰ ਰਾਜਕੁਮਾਰ ਰਾਓ ਹਨ।

 

 

 

 

 

 

 
 
 
 
 
 
 
 
 
 
 
 
 

Tbt

A post shared by Janhvi Kapoor (@janhvikapoor) on

 

 

 

 
 
 
 
 
 
 
 
 
 
 
 
 

👄

A post shared by Janhvi Kapoor (@janhvikapoor) on

 

 

 

 
 
 
 
 
 
 
 
 
 
 
 
 

Peaches and cream 🍦

A post shared by Janhvi Kapoor (@janhvikapoor) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sridevi Daughter Janhvi Kapoor: shooting in Agra: with Rajkumar Rao