ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਸੰਨੀ ਲਿਓਨ ਦਾ ਗੀਤ 'ਹੈਲੋ ਜੀ' ਹੋਇਆ ਰਿਲੀਜ਼

ਬਾਲੀਵੁੱਡ ਦੀ ਬੋਲਡ-ਗਰਲ ਸੰਨੀ ਲਿਓਨ 'ਰਾਗਿਨੀ ਐਮਐਮਐਸ ਰਿਟਰਨਜ਼' ' ਕੰਮ ਕਰਨ ਜਾ ਰਹੀ ਹੈ। ਸੰਨੀ ਲਿਓਨ ਨੇ ਸਾਲ 2014 ਰਿਲੀਜ਼ ਹੋਈ ਫਿਲਮਰਾਗਿਨੀ ਐਮਐਮਐਸ 2’ ਵਿੱਚ ਕੰਮ ਕੀਤਾ ਸੀ। ਇਸ ਫਿਲਮ ' ਸੰਨੀ 'ਤੇ ਫਿਲਮਾਇਆ ਗਿਆ ਗਾਣਾ 'ਬੇਬੀ ਡੌਲ' ਬਹੁਤ ਮਸ਼ਹੂਰ ਹੋਇਆ ਸੀ। ਸੰਨੀ ਲਿਓਨੀ ਇਕ ਵਾਰ ਫਿਰ ਰਾਗਿਨੀ ਐਮਐਮਐਸ ਦੀ ਲੜੀ ਵਿਚ ਸ਼ਾਮਲ ਹੋ ਗਈ ਹਨ

 

'ਰਾਗਿਨੀ ਐੱਮ.ਐੱਮ.ਐੱਸ. ਰਿਟਰਨਜ਼' ' ਸੰਨੀ ਲਿਓਨ ਵਿਸ਼ੇਸ਼ ਤੌਰ 'ਤੇ ਦਿਖਾਈ ਦੇਵੇਗੀ। ਸੰਨੀ ਲਿਓਨੀ ਇਸ ਫਿਲਮ ' ਸਪੈਸ਼ਲ ਡਾਂਸ ਨੰਬਰ 'ਹੈਲੋ ਜੀ'' ਨਜ਼ਰ ਆਵੇਗੀ। ਇਸ ਗਾਣੇ ਨੂੰ ਮੀਤ ਬ੍ਰਦਰਜ਼ ਨੇ ਕੰਪੋਜ਼ ਕੀਤਾ ਹੈ।

 

ਸੰਨੀ ਲਿਓਨ ਦਾ ਗਾਣਾ 'ਹੈਲੋ ਜੀ' ਰਿਲੀਜ਼ ਹੋ ਗਿਆ ਹੈ ਤੇ ਦਰਸ਼ਕਾਂ ਵੱਲੋਂ ਇਸ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ। ਸਨੀ ਲਿਓਨੀ ਲੰਬੇ ਸਮੇਂ ਬਾਅਦ ਇਕ ਆਈਟਮ ਡਾਂਸ ਕਰਦੀ ਨਜ਼ਰ ਰਹੀ ਹੈ। ਦੇਖੋ ਯੂਟਿਬ ਵੀਡੀਓ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Leone s song Hello Ji released