ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯਮਲਾ ਪਗਲਾ ਦੀਵਾਨਾ ਟੀਜ਼ਰ: ਧਰਮਿੰਦਰ, ਸੰਨੀ ਅਤੇ ਬੌਬੀ ਨੇ ਮਚਾਇਆ ਧਮਾਲ

yamla pagla deewana

ਧਰਮਿੰਦਰ, ਬੌਬੀ ਦਿਓਲ ਤੇ ਸਨੀ ਦਿਓਲ ਸਟਾਰਰ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦਾ ਟੀਜ਼ਰ ਰਿਲੀਜ਼ ਹੇ ਗਿਆ ਹੈ. ਟੀਜ਼ਰ ਚ ਸਲਮਾਨ ਖਾਨ ਨੇ ਆਪਣੀ ਅਵਾਜ਼ ਦਿੱਤੀ ਹੈ ਤੇ ਨਾਲ ਹੀ ਕੈਮਿਓ ਵੀ ਕੀਤਾ ਹੈ. ਫ਼ਿਲਮ ਚ ਧਰਮਿੰਦਰ ਦੀ ਇੰਟਰੀ ਤੇ ਕਿਹਾ ਜਾਂਦਾ ਹੈ ਕਿ ਜਿਸ ਉਮਰ ਚ ਲੋਕਾਂ ਨੂੰ ਭੂਤ ਦਿਖਦੇ ਹਨ ਇਨ੍ਹਾਂ ਨੂੰ ਪਰੀਆਂ ਦਿਖਦੀਆਂ ਹਨ.

ਸੰਨੀ ਦਿਓਲ ਸ਼ਰੀਫ ਆਦਮੀ ਦੇ ਕਰੈਕਟਰ ਤੇ ਬੌਬੀ ਦਿਓਲ ਇੱਕ ਆਸ਼ਿਕ ਦੇ ਰੂਪ ਚ ਨਜ਼ਰ ਆ ਰਹੇ ਹਨ. ਕ੍ਰਿਤੀ ਖਰਬੰਦਾ ਬੌਬੀ ਦਿਓਲ ਦੀ ਲਵ ਇੰਟਰਸਟ ਦੀ ਭੂਮਿਕਾ ਚ ਹੈ.

ਦਿਲਚਸਪ ਗੱਲ ਇਹ ਹੈ ਕਿ ਟੀਜ਼ਰ ਚ ਉਸ ਦ੍ਰਿਸ਼ ਨੂੰ ਦੁਬਾਰਾ ਫਿਲਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਚ ਧਰਮਿੰਦਰ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਪਿੰਡਾਂ ਦੇ ਲੋਕਾਂ ਨੂੰ ਆਤਮਹੱਤਿਆ ਕਰਨ ਦੀ ਧਮਕੀ ਦਿੰਦੇ ਹਨ. ਫ਼ਿਲਮ ਦੇ ਨਿਰਦੇਸ਼ਕ ਨਵਨੈਤ ਸਿੰਘ ਹਨ. ਫਿਲਮ ਚ ਧਰਮਿੰਦਰ, ਸਨੀ ਦਿਓਲ ,ਬੌਬੀ ਦੇਓਲ, ਕ੍ਰਿਤੀ ਖਰਬੰਦਾ, ਸਤੀਸ਼ ਕੌਸ਼ਿਕ ਅਤੇ ਬਿਨੀੂ ਢਿੱਲੋਂ ਨਜ਼ਰ ਆਉਣਗੇ.

ਟੀਜ਼ਰ ਵੇਖੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:teaser of yamla pagla deewana is out see this masti of Dharmendra Sunny Deol Bobby Deol